Punjabi Janta Forums - Janta Di Pasand
Fun Shun Junction => Shayari => Topic started by: anonymous on August 08, 2011, 02:31:37 PM
Title:
ਲਾਲ ਚਿਣਵਾ
Post by:
anonymous
on
August 08, 2011, 02:31:37 PM
ਬਾਜਾਂ ਵਾਲਿਆ ਤੇਰੇ ਹੌਂਸਲੇ ਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ !
ਲੋਕੀ ਲਭਦੇ ਨੇ ਲਾਲ ਪੱਥਰਾਂ ਚੋਂ,
ਤੇ ਤੂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ