Punjabi Janta Forums - Janta Di Pasand

Fun Shun Junction => Shayari => Topic started by: RG on July 22, 2011, 12:08:20 PM

Title: ਤੇਰੇ ਨਾਲ ਜਿਸ ਦਿਨ ਦਾ ਮੈ ਦਿਲ ਲਾ ਲਿਆ
Post by: RG on July 22, 2011, 12:08:20 PM

ਤੇਰੇ ਨਾਲ ਜਿਸ ਦਿਨ ਦਾ ਮੈ ਦਿਲ ਲਾ ਲਿਆ

ਖਰਚੇ ਤੇ ਚਰਚੇ ਨਿਤ ਬਹੁਤੇ ਵੱਧ ਗਏ

ਬਾਪੂ ਕਹਿੰਦਾ ਦਿਲ ਨਾ ਤੂੰ ਕਿਹੜਾ AC ਲਾ ਲਿਆ

ਦਿਲ ਤੇਰੇ ਦਾ ਬਿਲ ਪੁੱਤ ਮੈਨੂੰ ਨਿੱਤ ਡੰਗਦਾ

ਤੂੰ ਅੱਜ ਕੱਲ ਭੋਰਾ ਵੀ ਨਹੀਉ ਪੁੱਤ ਸੰਗਦਾ
 
Title: Re: ਤੇਰੇ ਨਾ ਜਿਸ ਦਿਨ ਦਾ ਮੈ ਦਿਲ ਲਾ ਲਿਆ
Post by: ✿MeHaK✿ on July 22, 2011, 12:10:42 PM
bouat wadia galib ji.. nice likhia par hassa vi aounda aa.. X_X X_X


 :D: :D: :D:
Title: Re: ਤੇਰੇ ਨਾ ਜਿਸ ਦਿਨ ਦਾ ਮੈ ਦਿਲ ਲਾ ਲਿਆ
Post by: anonymous on July 22, 2011, 12:11:07 PM

ਤੇਰੇ ਨਾ ਜਿਸ ਦਿਨ ਦਾ ਮੈ ਦਿਲ ਲਾ ਲਿਆ

ਖਰਚੇ ਤੇ ਚਰਚੇ ਨਿਤ ਬਹੁਤੇ ਵੱਧ ਗਏ

ਬਾਪੂ ਕਹਿੰਦਾ ਦਿਲ ਨਾ ਤੂੰ ਕਿਹੜਾ AC ਲਾ ਲਿਆ

ਦਿਲ ਤੇਰੇ ਦਾ ਬਿਲ ਪੁੱਤ ਮੈਨੂੰ ਨਿੱਤ ਡੰਗਦਾ

ਤੂੰ ਅੱਜ ਕੱਲ ਭੋਰਾ ਵੀ ਨਹੀ ਪੁੱਤ ਸੰਗਦਾ
 



vadia aa ustad ji =D> =D> =D>


Ithe kuj na post karo apna time kharab na karo pj te =D> (http://i.imgur.com/Fg429.gif)
Title: Re: ਤੇਰੇ ਨਾ ਜਿਸ ਦਿਨ ਦਾ ਮੈ ਦਿਲ ਲਾ ਲਿਆ
Post by: RG on July 22, 2011, 12:22:04 PM
vadia aa ustad ji =D> =D> =D>


Ithe kuj na post karo apna time kharab na karo pj te =D> ([url]http://i.imgur.com/Fg429.gif[/url])


theek aa veer  :agreed: