Punjabi Janta Forums - Janta Di Pasand
Fun Shun Junction => Shayari => Topic started by: RG on July 18, 2011, 03:36:39 AM
-
ਜਿਓਂ ਪਿਆਸੀ ਧਰਤੀ ਮੀਂਹ ਨੂੰ ਲੋਚੇ
ਇਹ ਦਿਲ ਲੋਚੇ ਪਿਆਰ ਵੇ ਜਿੰਦੂਆ
ਆ ਜਾ ਸਾਉਣ ਦਾ ਬੱਦਲ ਬਣ ਕੇ
ਤਪਦੀ ਜਿੰਦ ਨੂੰ ਠਾਰ ਵੇ ਜਿੰਦੂਆ
ਕੰਧਾਂ ਉਤੇ ਔਸੀਆਂ ਪਾਉਦੀਂ
ਖੜੀ ਆਂ ਦਰ ਵਿਚਕਾਰ ਵੇ ਜਿੰਦੂਆ
ਆ ਜਾ ਆ ਕੇ ਗਲ ਨਾਲ ਲਾ ਲੈ
ਨਾ ਮਰ ਜਾਏ ਰੁੱਤ ਬਹਾਰ ਵੇ ਜਿੰਦੂਆ
-
ਜਿਓਂ ਪਿਆਸੀ ਧਰਤੀ ਮੀਂਹ ਨੂੰ ਲੋਚੇ
ਇਹ ਦਿਲ ਲੋਚੇ ਪਿਆਰ ਵੇ ਜਿੰਦੂਆ
ਆ ਜਾ ਸਾਉਣ ਦਾ ਬੱਦਲ ਬਣ ਕੇ
ਤਪਦੀ ਜਿੰਦ ਨੂੰ ਠਾਰ ਵੇ ਜਿੰਦੂਆ
ਕੰਧਾਂ ਉਤੇ ਔਸੀਆਂ ਪਾਉਦੀਂ
ਖੜੀ ਆਂ ਦਰ ਵਿਚਕਾਰ ਵੇ ਜਿੰਦੂਆ
ਆ ਜਾ ਆ ਕੇ ਗਲ ਨਾਲ ਲਾ ਲੈ
ਨਾ ਮਰ ਜਾਏ ਰੁੱਤ ਬਹਾਰ ਵੇ ਜਿੰਦੂਆ
gud :okk:
-
ਜਿਓਂ ਪਿਆਸੀ ਧਰਤੀ ਮੀਂਹ ਨੂੰ ਲੋਚੇ
ਇਹ ਦਿਲ ਲੋਚੇ ਪਿਆਰ ਵੇ ਜਿੰਦੂਆ
ਆ ਜਾ ਸਾਉਣ ਦਾ ਬੱਦਲ ਬਣ ਕੇ
ਤਪਦੀ ਜਿੰਦ ਨੂੰ ਠਾਰ ਵੇ ਜਿੰਦੂਆ
ਕੰਧਾਂ ਉਤੇ ਔਸੀਆਂ ਪਾਉਦੀਂ
ਖੜੀ ਆਂ ਦਰ ਵਿਚਕਾਰ ਵੇ ਜਿੰਦੂਆ
ਆ ਜਾ ਆ ਕੇ ਗਲ ਨਾਲ ਲਾ ਲੈ
ਨਾ ਮਰ ਜਾਏ ਰੁੱਤ ਬਹਾਰ ਵੇ ਜਿੰਦੂਆ
Vadia aa =D> ustad ji
Jindua ki aa :hehe:
jindu te naam Lagda :hehe: jindua jind ??/
-
Vadia aa =D> ustad ji
Jindua ki aa :hehe:
jindu te naam Lagda :hehe: jindua jind ??/
haan jind hi aa jinduaa ,dilbar jaani ,jehra sab ton pyara hove :hehe:
-
haan jind hi aa jinduaa ,dilbar jaani ,jehra sab ton pyara hove :hehe:
theek aa ji :hehe: