October 21, 2025, 11:15:25 PM
collapse

Author Topic: ਪਿੰਡ ਦੀ ਯਾਦ  (Read 2219 times)

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
ਪਿੰਡ ਦੀ ਯਾਦ
« on: June 22, 2011, 12:19:40 AM »
ਉਹ ਇੱਕ ਲੰਡਾ ਸਾਇਕਲ ਨਾ ਪਿੱਛਲੀ ਬਰੇਕ ਨਾ ਹੀ ਖੱਬਾ ਪੈਂਡਲ

ਰੱਖਿਆ ਸੀ ਚਾਹ ਢਾਉਣੇ ਲੀ ਭਾਵੇ ਵਿੰਗਾ ਸੀ ਹੈਂਡਲ

ਵੱਟਾ ਤੇ ਬਹਿ ਸੂਟੇ ਨਾਲ ਚਾਹ ਸੀ ਬੜੀ ਪੀਤੀ

ਮੋਟਰ ਤੇ ਹੀ ਨਹਾ ਲੈਣਾ ਬੜਾ ਸੀ ਹੁੰਦਾ ਚਾਅ ਜਦ ਹੁੰਦੀ ਦਿਨ ਤੇ ਫੁੱਲ ਬੱਤੀ

ਠੰਡੀ A.C ਵਰਗੀ ਹਵਾ ਜਾਮਣ ਦੀ ਸੀ ਸੰਘਣੀ ਬੜੀ

ਹਾਏ ਉਏ ਕਿਵੇ ਤੋੜਾ ਇਹ ਯਾਦਾ ਵਾਲੀ ਲੜੀ

ਹਰ ਅਉਦੇ-ਜਾਂਦੇ ਸਾਹ ਨਾਲ ਯਾਦ ਪਿੰਡ ਦੀ ਹੈ ਜੁੜੀ

Punjabi Janta Forums - Janta Di Pasand

ਪਿੰਡ ਦੀ ਯਾਦ
« on: June 22, 2011, 12:19:40 AM »

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਪਿੰਡ ਦੀ ਯਾਦ
« Reply #1 on: June 22, 2011, 01:26:23 AM »
ਉਹ ਇੱਕ ਲੰਡਾ ਸਾਇਕਲ ਨਾ ਪਿੱਛਲੀ ਬਰੇਕ ਨਾ ਹੀ ਖੱਬਾ ਪੈਂਡਲ

ਰੱਖਿਆ ਸੀ ਚਾਹ ਢਾਉਣੇ ਲੀ ਭਾਵੇ ਵਿੰਗਾ ਸੀ ਹੈਂਡਲ

ਵੱਟਾ ਤੇ ਬਹਿ ਸੂਟੇ ਨਾਲ ਚਾਹ ਸੀ ਬੜੀ ਪੀਤੀ

ਮੋਟਰ ਤੇ ਹੀ ਨਹਾ ਲੈਣਾ ਬੜਾ ਸੀ ਹੁੰਦਾ ਚਾਅ ਜਦ ਹੁੰਦੀ ਦਿਨ ਤੇ ਫੁੱਲ ਬੱਤੀ

ਠੰਡੀ A.C ਵਰਗੀ ਹਵਾ ਜਾਮਣ ਦੀ ਸੀ ਸੰਘਣੀ ਬੜੀ

ਹਾਏ ਉਏ ਕਿਵੇ ਤੋੜਾ ਇਹ ਯਾਦਾ ਵਾਲੀ ਲੜੀ

ਹਰ ਅਉਦੇ-ਜਾਂਦੇ ਸਾਹ ਨਾਲ ਯਾਦ ਪਿੰਡ ਦੀ ਹੈ ਜੁੜੀ


=D> =D> =D> vadia aa veer jI

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਪਿੰਡ ਦੀ ਯਾਦ
« Reply #2 on: June 22, 2011, 01:44:17 AM »
jado maar maar chala pind waale sue ch nahunde c ...

har langi jandi kudi te paani de chite paunde c ....

majh di pooch cho khoon kade ke love letter bde likhde c ..

har mod te yaaro bhuje hoye daane vikde c ..

jado pehli waari cycle main kenchi chlyaa c ..

bapu mera ne picho fad ke cycle dolno bchya c .... :hug:

kade tokre thale chidya nu fadya krde c ...

kade kehde khed de bante ik duje naal ladya karde c . :thaa: ..

oh pind diyaan yaadan sab pind wch hi reh gyiyan .. :sad: :sad: :sad: :sad: .

hun ta jattan de palle bas mema dekhniyan reh gyiyan .. :blush: :blush: :blush:

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਪਿੰਡ ਦੀ ਯਾਦ
« Reply #3 on: June 22, 2011, 02:16:15 AM »
ustaad ji ajo edr vi  :wait: :wait: :wait:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਪਿੰਡ ਦੀ ਯਾਦ
« Reply #4 on: June 22, 2011, 02:20:54 AM »
ustad nu  bula le :hehe: main te appe hi aa gya sanu kaun bulaunda ajj kall :sad:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪਿੰਡ ਦੀ ਯਾਦ
« Reply #5 on: June 22, 2011, 02:21:39 AM »
ustaad ji ajo edr vi  :wait: :wait: :wait:


aa gya veer tu ta chak te fate veerrrrrrrrrrrrrrrrrrrr :superhappy:





Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪਿੰਡ ਦੀ ਯਾਦ
« Reply #6 on: June 22, 2011, 02:22:07 AM »
ਉਹ ਇੱਕ ਲੰਡਾ ਸਾਇਕਲ ਨਾ ਪਿੱਛਲੀ ਬਰੇਕ ਨਾ ਹੀ ਖੱਬਾ ਪੈਂਡਲ

ਰੱਖਿਆ ਸੀ ਚਾਹ ਢਾਉਣੇ ਲੀ ਭਾਵੇ ਵਿੰਗਾ ਸੀ ਹੈਂਡਲ

ਵੱਟਾ ਤੇ ਬਹਿ ਸੂਟੇ ਨਾਲ ਚਾਹ ਸੀ ਬੜੀ ਪੀਤੀ

ਮੋਟਰ ਤੇ ਹੀ ਨਹਾ ਲੈਣਾ ਬੜਾ ਸੀ ਹੁੰਦਾ ਚਾਅ ਜਦ ਹੁੰਦੀ ਦਿਨ ਤੇ ਫੁੱਲ ਬੱਤੀ

ਠੰਡੀ A.C ਵਰਗੀ ਹਵਾ ਜਾਮਣ ਦੀ ਸੀ ਸੰਘਣੀ ਬੜੀ

ਹਾਏ ਉਏ ਕਿਵੇ ਤੋੜਾ ਇਹ ਯਾਦਾ ਵਾਲੀ ਲੜੀ

ਹਰ ਅਉਦੇ-ਜਾਂਦੇ ਸਾਹ ਨਾਲ ਯਾਦ ਪਿੰਡ ਦੀ ਹੈ ਜੁੜੀ



shaunki veer pind yaad aunda lagda veer sade nu

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਪਿੰਡ ਦੀ ਯਾਦ
« Reply #7 on: June 22, 2011, 02:24:15 AM »
veer pind te pind hi hunde ne :dumlak: yaad aa hi jandi aa purania yaadan di 8->

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪਿੰਡ ਦੀ ਯਾਦ
« Reply #8 on: June 22, 2011, 02:25:20 AM »
ustad nu  bula le :hehe: main te appe hi aa gya sanu kaun bulaunda ajj kall :sad:


tere bina kahdiyan  ronka veer  :hehe:

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਪਿੰਡ ਦੀ ਯਾਦ
« Reply #9 on: June 22, 2011, 02:28:00 AM »
tu rusya nak yaara tuta dil ch wasda sade
ustad nu  bula le :hehe: main te appe hi aa gya sanu kaun bulaunda ajj kall :sad:

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਪਿੰਡ ਦੀ ਯਾਦ
« Reply #10 on: June 22, 2011, 02:30:43 AM »
:hug:

tusi dono hi ho mere addi :hug: p-j te :dumlak:

Sarpanch veera we hega :dumlak:

koi kudi sade naal gall kar ke te razi bazi nahi :hehe:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
Re: ਪਿੰਡ ਦੀ ਯਾਦ
« Reply #11 on: June 22, 2011, 02:35:53 AM »


ਪਰਦੇਸਾਂ ਤੋਂ ਸਾਡੇ ਪਿੰਡ ਦੀਆਂ ਰਾਹਾਂ ਲੰਬੀਆਂ ਨੇ

ਸੋਚਾਂ ਦੇ ਵਿਚ ਲੱਭਦੀਆਂ ਹੁਣ ਕੁਝ ਡੰਡੀਆਂ ਨੇ

ਧਰਤ ਬੇਗਾਨੀ ਆ ਕੇ ਐਨੇ ਉਲਝੇ ਹਾਂ

ਯਾਦਾਂ ਦਿਲ ਚੋਂ ਕੱਢ ਕੇ ਕਿੱਲੀ ਟੰਗੀਆਂ ਨੇ

ਪਿੰਡ ਦੇ ਬੋਹੜ ਤੇ ਪਿੱਪਲ ਚੇਤੇ ਆਉਦੇ ਨੇ

ਬਸ ਕੁਝ ਤਸਵੀਰਾਂ ਭੇਜੀਆਂ ਮੇਰਿਆਂ ਸੰਗੀਆਂ ਨੇ

ਜੀ ਕਰਦਾ ਏ ਮੁੜ ਜਾਂ ਪਿੰਡ ਨੂੰ ਭਲਕੇ ਹੀ

ਪਰ ਦਿਲ ਦੀਆਂ ਰੀਝਾਂ ਮਜਬੂਰੀਆਂ ਨੇ ਡੰਗੀਆਂ ਨੇ



Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
Re: ਪਿੰਡ ਦੀ ਯਾਦ
« Reply #12 on: June 22, 2011, 02:37:19 AM »
 =D> =D> =D> =D> =D> =D> =D> =D> =D> =D> :superhappy: :superhappy: :superhappy: :okk: :okk: :okk: :okk: :okk: :excited: :excited:

ਪਰਦੇਸਾਂ ਤੋਂ ਸਾਡੇ ਪਿੰਡ ਦੀਆਂ ਰਾਹਾਂ ਲੰਬੀਆਂ ਨੇ

ਸੋਚਾਂ ਦੇ ਵਿਚ ਲੱਭਦੀਆਂ ਹੁਣ ਕੁਝ ਡੰਡੀਆਂ ਨੇ

ਧਰਤ ਬੇਗਾਨੀ ਆ ਕੇ ਐਨੇ ਉਲਝੇ ਹਾਂ

ਯਾਦਾਂ ਦਿਲ ਚੋਂ ਕੱਢ ਕੇ ਕਿੱਲੀ ਟੰਗੀਆਂ ਨੇ

ਪਿੰਡ ਦੇ ਬੋਹੜ ਤੇ ਪਿੱਪਲ ਚੇਤੇ ਆਉਦੇ ਨੇ

ਬਸ ਕੁਝ ਤਸਵੀਰਾਂ ਭੇਜੀਆਂ ਮੇਰਿਆਂ ਸੰਗੀਆਂ ਨੇ

ਜੀ ਕਰਦਾ ਏ ਮੁੜ ਜਾਂ ਪਿੰਡ ਨੂੰ ਭਲਕੇ ਹੀ

ਪਰ ਦਿਲ ਦੀਆਂ ਰੀਝਾਂ ਮਜਬੂਰੀਆਂ ਨੇ ਡੰਗੀਆਂ ਨੇ




ਮਜਬੂਰੀਆਂ hi maar jandia bande nu ustad ji :sad:

Offline ਪੰਜਾਬ ਸਿੰਘ

  • PJ Gabru
  • Jimidar/Jimidarni
  • *
  • Like
  • -Given: 76
  • -Receive: 65
  • Posts: 1505
  • Tohar: 0
  • Gender: Male
  • shaan sidhu
    • View Profile
Re: ਪਿੰਡ ਦੀ ਯਾਦ
« Reply #13 on: June 22, 2011, 02:42:34 AM »
bht sohna ustaad ji chkte fatte ..aj pana pind hi yaad krna poora  :superhappy: :superhappy: :superhappy: :superhappy:

Offline ਜੱਟ ਸ਼ੋਕੀ ਕਾਲੇ ਮਾਲ ਦਾ

  • Jimidar/Jimidarni
  • ***
  • Like
  • -Given: 12
  • -Receive: 36
  • Posts: 1835
  • Tohar: 0
  • Gender: Male
  • ਜੱਟ-ਸਿਰੇ -ਦਾ -ਢੀਠ - ਅਮਲੀ
    • View Profile
  • Love Status: In a relationship / Kam Chalda
Re: ਪਿੰਡ ਦੀ ਯਾਦ
« Reply #14 on: June 22, 2011, 01:32:09 PM »

shaunki veer pind yaad aunda lagda veer sade nu
wass veer kade kdayi ahi jandi aa  :whew:

 

* Who's Online

  • Dot Guests: 3147
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]