ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,
ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,,
ਹਰ ਇਕ ਦੀ ਇਥੇ ਆਪਣੀ ਹੀ ਕਹਾਣੀ ਏ ,,,,,
ਕਿਸੇ ਪਾਤਰ ਨੂ ਇਥੇ ਕੋ ਮੁਕਾ ਨਹੀ ਮਿਲਦਾ ,,,,,,,,,
ਓਰ ਕਿਸੇ ਪਰੇਰਨਾ ਨੂ ਇਥੇ ਲੇਖਕ ਨਹੀ ਮਿਲਦਾ ,,,
ਕਿਸੇ ਦੀ ਵੇੜ੍ਹੀ ਨੂ ਕਿਨਾਰਾ ਨਹੀ ਮਿਲਦਾ ,,,,,,
ਕਿਸੇ ਨੂ ਡੂਬਣ ਲਈ ਸਾਗਰ ਨਹੀ ਮਿਲਦਾ ,,,,,,,
Arsh B.