Punjabi Janta Forums - Janta Di Pasand

Fun Shun Junction => Shayari => Topic started by: bibamunda on June 15, 2011, 05:13:27 AM

Title: ਜੇ ਤੂੰ ਭੁੱਲੇ ਤੇਰੀ ਉਮਰ ਲੰਮੀ ਹੋਵੇ
Post by: bibamunda on June 15, 2011, 05:13:27 AM
ਹੋ ਨਈ ਸਕਦਾ ਤੇਰੀ ਯਾਦ ਨਾ ਆਵੇ, ਭੁੱਲ ਕੇ ਵੀ ਤੈਨੂੰ ਭੁੱਲਾ ਓ ਸਮਾਂ ਨਾ ਆਵੇ, ਜੇ ਤੂੰ ਭੁੱਲੇ ਤੇਰੀ ਉਮਰ ਲੰਮੀ ਹੋਵੇ,ਜੇ ਮੈਂ ਭੁੱਲਾ ਮੈਨੂੰ ਦੁਜਾ ਸਾਹ ਨਾ ਆਵੇ"'