ਕਮੀਆਂ ਮੇਰੇ ਵਿੱਚ ਵੀ ਨੇ, ਪਰ ਮੈਂ ਬੇਈਮਾਨ ਨਹੀਂ, ਮੈਂ ਸਭ ਨੂੰ ਆਪਣਾ ਬਣਾਉਦਾ ਹਾਂ, ਕੋਈ ਸੋਚਦਾ ਨਫਾ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਇਦਾ, ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਣ ਦਾ, ਕੋਈ ਮੇਰੇ ਵਿੱਚ ਗੁਮਾਨ ਨਹੀਂ, ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ, ਅਸੀਂ ਇਹੋ ਜਿਹੇ ਇਨਸਾਨ ਨਹੀਂ