ਏ ਗਲੀ-ਮੁਹੱਲਾ ਕੁੱਤਿਆਂ ਦਾ, ਵਧ ਭੌਂਕਣ ਵਾਲੇ ਜਿਉਂਦੇ ਨੇਂ, ਏ ਆਪਣਿਆਂ ਨੂੰ ਵੱਡਦੇ ਨੇਂ, ਗੈਰਾਂ ਲਈ ਪੂਛ ਹਿਲਾਉਂਦੇ ਨੇਂ, ਲਗ ਮਗਰ ਚੀਜ਼ ਬੇਗਾਨੀ ਦੇ, ਇਹ ਆਪਣੇ ਵੈਰ ਪਵਾਦੇ ਨੇ, ਜਾਂ ਭੌਂਕਣ ਵਾਲਾ ਤੂੰ ਬਣਜਾ, ਜਾਂ ਨਿਉਂਕੇ ਵਕਤ ਲੰਘਾ ਸੱਜਣਾਂ, ਇਹ ਫੁਕਰੇਆ ਦੀ ਦੁਨਿਆ ਵਿਚ, ਇਹ ਅੱਡਾ ਹੇਗਾ ਫੁਕਰੇਆ ਦਾ, ਵਾਸ ਚੁਪ ਕਰ ਕੇ ਲਘ ਜਾ ਸੱਜਣਾ _