Punjabi Janta Forums - Janta Di Pasand

Fun Shun Junction => Shayari => Topic started by: anonymous on June 08, 2011, 01:21:50 PM

Title: ਰਾਂਤੀ ਸੁਪਨੇ
Post by: anonymous on June 08, 2011, 01:21:50 PM
ਰਾਂਤੀ ਸੁਪਨੇ ਵਿੱਚ ਮਿਲ ਯਾਰ ਗਿਆ

ਭਾਂਵੇ ਵਿਛੜਿਆਂ ਹੋ ਗਏ ਸਾਲ ਓਹਨੂੰ

ਕਿੰਝ ਪਲ ਪਲ ਕੱਟਿਆ ਰੋ ਰੋ ਕੇ

ਗਲ ਲੱਗ ਕੇ ਦੱਸਿਆ ਹਾਲ ਓਹਨੂੰ

ਨੈਣੋ ਪੂੰਝੇ ਹੰਝੂ ਵੀ, ਉੰਗਲਾਂ ਦੇਆਂ ਪੋਟਿਆਂ ਨਾਲ ਮੇਰੇ

ਦੋਵੇ ਹੱਥਾਂ ਨਾਲ ਸੀ ਠੀਕ ਕਰੇ ਜੋ ਵਿਖਰੇ ਹੋਏ ਸਨ ਵਾਲ ਮੇਰੇ

ਮੁੱਦਤਾਂ ਦੇ ਪਿੱਛੋਂ ਮਿਲਿਆ ਸੀ, ਕਿਉਂ ਜਾਣ ਦੀ ਪੈ ਗਈ ਕਾਹਲ ਓਹਨੂੰ

ਕਿੰਝ ਪਲ ਪਲ ਕੱਟਿਆ ਰੋ ਰੋ ਕੇਗਲ ਲੱਗ ਕੇ ਦੱਸਿਆ ਹਾਲ ਓਹਨੂੰ
Title: Re: ਰਾਂਤੀ ਸੁਪਨੇ
Post by: bibamunda on June 08, 2011, 01:29:22 PM
bahot khoob =D>
Title: Re: ਰਾਂਤੀ ਸੁਪਨੇ
Post by: anonymous on June 08, 2011, 02:05:09 PM
 ਧੰਨਵਾਦ ਵੀਰ  ਜੀ 
Title: Re: ਰਾਂਤੀ ਸੁਪਨੇ
Post by: on June 08, 2011, 02:36:10 PM
Nice
Title: Re: ਰਾਂਤੀ ਸੁਪਨੇ
Post by: anonymous on June 08, 2011, 02:52:50 PM
Nice

 ਧੰਨਵਾਦ  ਜੀ