Punjabi Janta Forums - Janta Di Pasand
Fun Shun Junction => Shayari => Topic started by: anonymous on May 31, 2011, 06:59:24 AM
-
ਇਥੇ ਹੁੰਦੀ ਹੈ ਲੜਾਈ ਗੱਲ ਗੱਲ ਤੇ
ਗੁੱਸੇ ਵਿੱਚ ਆਉਂਦੀਆ ਨੇ ਮੁਟੇਆਰਾ ਗੱਲ ਗੱਲ ਤੇ
ਮਾਫ਼ੀ ਮੰਗੇ ਨਾ ਮਾਫ਼ ਕਰਦੀਆ
ਪਤਾ ਨਹੀ ਕਿਹੇੜੀ ਗੱਲੋਂ ਦਿਖਾਉਦੀਆਂ ਨੇ ਆਕੜ ਗੱਲ ਗੱਲ ਤੇ
:Bye: :Bye: :Bye:
-
HAHAHA TU RONDA HE REHNA ........
-
:pagel: AKDAA DI PATARRI IK KURRI KAWARI :pagel:
-
janta da sar gaya eve hi khaye peeye te topic likhdi rehndi aa :thaa: :thaa:
-
mere dil wich aya main likh dita :bye:
-
ਬੜੇ ਭੁੰਨ ਕੇ ਕਬੂਤਰ ਖਾਦੇ....ਕੀ ਭਾ ਤੇਰੇ ਵਰਗੀ ਲੰਡੀ ਗਟਾਰ ਦਾ____ਕੀਹਨੂੰ ਰੁੱਸ ਕੇ ਵਿਖਾਉਨੀ ਏ...? ਆਕੜਾ ਭੰਨਣ ਦਾ ਪੁਰਾਣਾ ਚਸਕਾ ਤੇਰੇ ਯਾਂਰ ਦਾ"!!!
-
ਬੜੇ ਭੁੰਨ ਕੇ ਕਬੂਤਰ ਖਾਦੇ....ਕੀ ਭਾ ਤੇਰੇ ਵਰਗੀ ਲੰਡੀ ਗਟਾਰ ਦਾ____ਕੀਹਨੂੰ ਰੁੱਸ ਕੇ ਵਿਖਾਉਨੀ ਏ...? ਆਕੜਾ ਭੰਨਣ ਦਾ ਪੁਰਾਣਾ ਚਸਕਾ ਤੇਰੇ ਯਾਂਰ ਦਾ"!!!
Gud 1. i like it =D> =D>
-
ਬੜੇ ਭੁੰਨ ਕੇ ਕਬੂਤਰ ਖਾਦੇ....ਕੀ ਭਾ ਤੇਰੇ ਵਰਗੀ ਲੰਡੀ ਗਟਾਰ ਦਾ____ਕੀਹਨੂੰ ਰੁੱਸ ਕੇ ਵਿਖਾਉਨੀ ਏ...? ਆਕੜਾ ਭੰਨਣ ਦਾ ਪੁਰਾਣਾ ਚਸਕਾ ਤੇਰੇ ਯਾਂਰ ਦਾ"!!!
vadia aa bai =D>
-
shayed ehh par ke thori tasale mil je..... lolzz
-
shayed ehh par ke thori tasale mil je..... lolzz
TSLI KISNU MILNI ਲੰਡੀ ਗਟਾਰ NU :pa?gel:
-
TSLI KISNU MILNI ਲੰਡੀ ਗਟਾਰ NU :pa?gel:
yeah
-
fateh nu.....
-
yeah
Y ? U
-
ਲੰਡੀ ਗਟਾਰ kaun aa ??
-
Y ? U
wot?
-
kedha janta ethe tilli laounde ya.....lolzz....mai fetah de gl kete.....
-
topic off :smile: :smile: