Punjabi Janta Forums - Janta Di Pasand

Fun Shun Junction => Shayari => Topic started by: anonymous on May 27, 2011, 10:01:53 AM

Title: ਬੜੇ ਮਹਿੰਗੇ ਮੁੱਲ ਪੈਦੀਆ
Post by: anonymous on May 27, 2011, 10:01:53 AM
ਬੜੇ ਮਹਿੰਗੇ  ਮੁੱਲ   ਪੈਦੀਆ  , ਇਹ੍ਹ ਅੱਜਕੱਲ  ਯਾਰੀਆ  ਨੇ


ਆਸ਼ਕ਼  ਤਾ ਬੱਸ  ਯਾਰੀ ਦਾ  , ਭਾਰ ਢੋਂਹਨ  ਯੋਗੇ  ਰਹਿ ਗਏ


ਮਾਸ਼ੂਕ ਜਦੋ ਚਾਹਵੇ  , ਕਿਸੇ  ਹੋਰ ਨਾਲ ਬਹਿ ਕੇ ਤੁਰ ਜਾਂਦੀ

ਕਿਉਕੇ ਮਿੱਤਰੋ  ਅੱਜਕੱਲ  ਦੀਆ ਮਾਸ਼ੂਕਾ  ਤਾ ਸਵਾਰੀਆਂ ਨੇ  :Bye:
Title: Re: ਬੜੇ ਮਹਿੰਗੇ ਮੁੱਲ ਪੈਦੀਆ
Post by: ♥(ਛੱਲਾ)♥ on May 27, 2011, 11:13:10 AM
:hehe: sahi gal a
Title: Re: ਬੜੇ ਮਹਿੰਗੇ ਮੁੱਲ ਪੈਦੀਆ
Post by: anonymous on May 27, 2011, 11:14:59 AM
ਹਾਂਜੀ ਬਾਈ ਜੀ  :hehe: