Punjabi Janta Forums - Janta Di Pasand

Fun Shun Junction => Shayari => Topic started by: RG on May 17, 2011, 11:01:46 AM

Title: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ
Post by: RG on May 17, 2011, 11:01:46 AM
 
ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ

ਜਿਸਨੇ ਲਾਈ ਉਹਦੇ ਨਾਲ ਯਾਰੀ

ਅੱਜ ਉਹ ਵੀ ਬਦਨਾਮ ਹੋ ਗਿਆ ਆੜੀ

ਗੋਲੀ ਖਿਚ ਕੇ ਪਰਦੇ ਉਹਲਿਓ ਮਾਰੀ

ਕਰ ਤਾ ਜ਼ਖਮੀ ਮੇਰਾ ਇਕ ਆੜੀ
Title: Re: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ
Post by: Pj Sarpanch on May 17, 2011, 11:04:20 AM
nice ji




kinne kinnu kitthe
Title: Re: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ
Post by: RG on May 17, 2011, 11:06:46 AM
sanu badnaam kraunde
khud badnaam ho gye
     sajjn sadde
Title: Re: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ
Post by: ਪੀ ਜੇ ਪੋਲ ਖੋਲ {ਤਵਾ ਲਵਾਓ ਕੇਂਦਰ } on May 17, 2011, 11:17:19 AM

ਹੁੰਦੇ ਤਾ ਸਾਰੇ ਪਰਦੇ ਪਿਛੇ ਨੇ
ਸਾਹਮਣੇ ਕੋਣ ਆਉਂਦਾ 
ਕੋਈ ਕਿਸੇ ਨੂ ਲਿਖ ਕੇ ਦਿੰਦਾ 
ਕੋਈ ਖੁਦ ਲਿਖ ਕੇ ਤਵਾ ਲਾ ਜਾਂਦਾ
ਗੋਲੀ ਕੋਈ ਨਹੀ ਕਿਸੇ ਦੇ ਮਾਰਦਾ
ਇਹ ਤਾ ਗੱਲਾ ਦਾ ਹੀ ਤੀਰ
ਸੀਨੇ ਉਤਰ ਜਾਂਦਾ :D: :D: :D: :D: :D: :D: :D: :D:
Title: Re: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ
Post by: RG on May 17, 2011, 11:19:03 AM
ਹੁੰਦੇ ਤਾ ਸਾਰੇ ਪਰਦੇ ਪਿਛੇ ਨੇ
ਸਾਹਮਣੇ ਕੋਣ ਆਉਂਦਾ 
ਕੋਈ ਕਿਸੇ ਨੂ ਲਿਖ ਕੇ ਦਿੰਦਾ 
ਕੋਈ ਖੁਦ ਲਿਖ ਕੇ ਤਵਾ ਲਾ ਜਾਂਦਾ
ਗੋਲੀ ਕੋਈ ਨਹੀ ਕਿਸੇ ਦੇ ਮਾਰਦਾ
ਇਹ ਤਾ ਗੱਲਾ ਦਾ ਹੀ ਤੀਰ
ਸੀਨੇ ਉਤਰ ਜਾਂਦਾ :D: :D: :D: :D: :D: :D: :D: :D:
ah bahut sohna likheya