Punjabi Janta Forums - Janta Di Pasand

Fun Shun Junction => Shayari => Topic started by: $$ TARN JI $$ on May 15, 2011, 07:09:10 AM

Title: ਮੈ ਭੁੱਲਾਂ ਤਾਂ ਮਰ ਜਾਵਾਂ
Post by: $$ TARN JI $$ on May 15, 2011, 07:09:10 AM
ਕਾਲੀ ਰਾਤ ਦੀ ਸਿਆਹੀ ਓੁਤੇ
ਚੰਨ ਦੀ ਗਵਾਹੀ ਲੈ ਕੇ
ਸੱਚ ਦੇ ਕੋਰੇ ਕਾਗਜ਼ ਓੁੱਤੇ
ਇੱਕ ਅੱਖਰ ਮੈਂ ਬਣ ਜਾਵਾਂ
ਤੂੰ ਭੁੱਲੇਂ ਤਾਂ ਤੇਰੀ ਮਰਜ਼ੀ
ਮੈ ਭੁੱਲਾਂ ਤਾਂ ਮਰ ਜਾਵਾਂ ..
Title: Re: ਮੈ ਭੁੱਲਾਂ ਤਾਂ ਮਰ ਜਾਵਾਂ
Post by: gaggan on May 15, 2011, 09:01:43 AM
bahut sohna ji
Title: Re: ਮੈ ਭੁੱਲਾਂ ਤਾਂ ਮਰ ਜਾਵਾਂ
Post by: RG on May 15, 2011, 09:06:58 AM
kyaa baatan ne =D> =D> =D> =D> =D> =D> =D>
Title: Re: ਮੈ ਭੁੱਲਾਂ ਤਾਂ ਮਰ ਜਾਵਾਂ
Post by: anonymous on May 15, 2011, 09:47:42 AM
\/adia aa ji