Punjabi Janta Forums - Janta Di Pasand

Fun Shun Junction => Shayari => Topic started by: anonymous on May 05, 2011, 09:23:13 AM

Title: ਕਲਾਸ ਵਿੱਚ ਜਾਕੇ
Post by: anonymous on May 05, 2011, 09:23:13 AM
ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,ਯਾਰ ਕਹਿੰਦੇ ਉਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,ਹੁਣ ਖਬਰੇ ""ਉਹ ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਉਣਗੇ,ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ  ਆਉਂਣਗੇ