Punjabi Janta Forums - Janta Di Pasand
Fun Shun Junction => Shayari => Topic started by: anonymous on May 05, 2011, 09:12:25 AM
Title:
ਨਾ ਧੁੱਪ ਰਹਿਣੀ
Post by:
anonymous
on
May 05, 2011, 09:12:25 AM
ਨਾ ਧੁੱਪ ਰਹਿਣੀ ਨਾ ਛਾਂ ਬੰਦਿਆਂ
ਨਾ ਪਿਉ ਰਹਿਣਾ ਨਾ ਮਾਂ ਬੰਦਿਆਂ
ਹਰ ਛਹਿ ਨੇ ਆਖਰ ਮੁੱਕ ਜਾਣਾ
ਇੱਕ ਰਹਿਣਾ ਰੱਬ ਦਾ ਨਾ ਬੰਦਿਆ :rabb:
waheguru ji ka khalsa waheguru ji ki fateh
Title:
Re: ਨਾ ਧੁੱਪ ਰਹਿਣੀ
Post by:
ਸੱਗੀ
on
May 05, 2011, 09:55:55 AM
good onee :rabb: