ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,,
ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,,
ਸੋਦਾ ਕਰ ਕੇ ਆਪਣੇ ਅਰਮਾਨਾ ਦਾ ਸਬ ,,,,,,,,,
ਬਿਕੀ ਜਾਂਦੇ ਨੇ,,,,,,
ਬੇ ਜਾਨ ਇਸ ਮਿੱਟੀ ਦੀ ਧੇਹ ਨੂ
ਕਦੇ ਇਸ ਬਨੇ ਕਦੇ ਉਸ ਬਨੇ ਲਈ ਜਾਂਦੇ ਨੇ ,,,,,,,,,
ਇਨਾ ਦਾ ਕੋਈ ਦੀਨ ਅਮਾਨ ਨਹੀ ,,,,,,,
ਪੈਸੇ ਦੇ ਮੁਸ਼ਕ ਨੂ ਹੀ ਸੁਗ ਕੇ ,,,,,,,,
ਅਸਲੀ ਗੁਲਾਬ ਦੀ ਸੁਗਾਦ ਦਾ ਮੁਹ ਸ਼ਡੀ ਜਾਂਦੇ ਨੇ ,,,,,,,,
ਰਿਸਤੇ ਤਹ ਬੁਸ ਨਾਮ ਦੇ ਰੇਹ ਗਏ,,,,,,
ਅਸਲੀ ਪ੍ਯਾਰ ਦੀ ਦੂਰ ਤਾਹ ਇਹ ਵਡੀ ਜਾਂਦੇ ਨੇ ,,,,,
ਖ਼ੁਸ਼ਿਯਾ ਇਨਾ ਦੇ ਕੋਲੋ ਆਂਨੋ ਕਤ ਰਾਂਦਿਯਾ ਨੇ ,,,,,
ਸੁਖਾ ਦੀ ਹਿਕ ਤੇ ਰਖ ਕੇ ਆਪਣੇ ਪਾਪਾ ਦਾ ਘੜ੍ਹਾ ਇਸ ਦਾ ਸਾਹ ਕਡੀ ਜਾਂਦੇ ਨੇ ,,,
ਇਨਸਾਨਾ ਦੇ ਬੈਸ ਵਿਚ ਇਥੇ ਸਬ ਮੁਰਦੇ ਨੇ ,,,,,
ਆਪਣੇ ਮੰਨ ਨੂ ਮਾਰ ਕੇ ਸਬ ਤੁਰੀ ਜਾਂਦੇ ਨੇ ,,,,,,,,,
Arsh B.