ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ ਆ ,,,,,,,,,
ਹੱਸ ਕੇ ਕਟ ਲੈ ਜਾ ਰੂਕੇ ,,,,,,,
ਇਹ ਤਹ ਸਾਜਨਾ ਹਾਡਾਨੀ ਪੈਣੀ ਆ ,,,,,,,,
ਕੁਦਰਤ ਦੀ ਖੇਡਾ ਵਿਚ ਰਚੀ ਇਹ ਜਿੰਦਗਾਨੀ ,,,,,,,,,,
ਇਸ ਦੀ ਕਦਰ ਤਾਹ ਸਜਨਾ ਜੀ ਕੇ ਕਰਨੀ ਪੈਣੀ ਆ .....
ਕਡ ਦੇ ਭਰਮ ਦਿਲ ਵਿਚ ਇਹ ਤੇਰੀ ਹੀ ਹਢ ਬੀਤੀ ਆ ,,,,,
ਹਸਦੇ ਮੁਖਰੀਆ ਦੇ ਪਿਛੇ ਵੀ ਰੋਂਦੀ Akhblori ਰੇਹਾਣੀ ਆ ,,,,
ਮੁਕਦੀ ਮੁਕਦੀ ਇਹ ਜਿੰਦਗੀ ਵੀ ਮੁਕਦੀ ਰੇਹਾਣੀ ਆ ,,,,,,,,,
Arsh B.