September 15, 2025, 06:08:34 PM
collapse

Author Topic: ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ  (Read 5968 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ

ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ

ਅਸੀਂ ਕਿਸੇ ਲਈ ਵਾਰ ਸਕਦੇ ਆਂ ਜਾਨ

ਭਾਵੇਂ ਸਾਡੇ ਬੰਬਾਂ ਨੂੰ ਰੂਪ ਤੇ ਗੁਮਾਨ

ਸਾਡੇ ਕੋਲ ਅੱਖੀਆਂ ਦੇ ਤੀਰ

ਜੋ ਚੱਲਣ ਬਿਨਾ ਕਮਾਨ

ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ

ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ
 

Punjabi Janta Forums - Janta Di Pasand


Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
hahahahha sudar ja asiqa

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich

ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ

ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ

ਅਸੀਂ ਕਿਸੇ ਲਈ ਵਾਰ ਸਕਦੇ ਆਂ ਜਾਨ

ਭਾਵੇਂ ਸਾਡੇ ਬੰਬਾਂ ਨੂੰ ਰੂਪ ਤੇ ਗੁਮਾਨ

ਸਾਡੇ ਕੋਲ ਅੱਖੀਆਂ ਦੇ ਤੀਰ

ਜੋ ਚੱਲਣ ਬਿਨਾ ਕਮਾਨ

ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ

ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ

 
 
 
 
 
oh ta theek aa bro pr ashiqi marn  kithe jaeya kraange   :wait: :wait: :wait: :wait:

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Hamri mange poori karo
 
sanu chahida eh stan jo likhiya  :angry:

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
:D: galib ji kia baatan ne..

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo

oh ta theek aa bro pr ashiqi marn  kithe jaeya kraange   :wait: :wait: :wait: :wait:

fiker not majnu ,lagga class banaun aashqa di ,tainu hi moniter banauna aa,tyar reh

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich

oh ta theek aa bro pr ashiqi marn  kithe jaeya kraange   :wait: :wait: :wait: :wait:

fiker not majnu ,lagga class banaun aashqa di ,tainu hi moniter banauna aa,tyar reh

 
 
 
 
ok 22 ji mein ta leya du hneriya  ashiqi diya

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਸਾਨੂੰ ਬਸ ਇਕ ਘਰ ਪਾ ਦਿਓ

ਉੱਚਾ ਅੱਧ ਅਸਮਾਨ

ਤੁਸੀਂ ਨਬੇੜੋ ਆਪਣੇ ਮਸਲੇ

ਨਾ ਦਿਓ ਸਾਡੇ ਤੇ ਧਿਆਨ

ਅਸੀਂ ਨਾ ਮੰਗਦੇ ਪੈਸਾ ਧੇਲਾ

ਤੇ ਨਾ ਹੋਰ ਸਮਾਨ

ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ

ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich

ਸਾਨੂੰ ਬਸ ਇਕ ਘਰ ਪਾ ਦਿਓ

ਉੱਚਾ ਅੱਧ ਅਸਮਾਨ

ਤੁਸੀਂ ਨਬੇੜੋ ਆਪਣੇ ਮਸਲੇ

ਨਾ ਦਿਓ ਸਾਡੇ ਤੇ ਧਿਆਨ

ਅਸੀਂ ਨਾ ਮੰਗਦੇ ਪੈਸਾ ਧੇਲਾ

ਤੇ ਨਾ ਹੋਰ ਸਮਾਨ

ਅਸੀਂ ਸਭ ਤੋਂ ਵੱਖਰੇ ਹਾਂ ਇਨਸਾਨ

ਸਾਨੂੰ ਚਾਹੀਦਾ ਸਾਡਾ ਆਸ਼ਿਕਸਤਾਨ

 
 
 
naal ik net connaction  te  ik lappy  v  chahida paji

Offline anonymous

  • PJ love this Member
  • ******
  • Like
  • -Given: 102
  • -Receive: 231
  • Posts: 14580
  • Tohar: 1
  • Gender: Male
  • xxx
    • View Profile
  • Love Status: Single / Talaashi Wich
BOMB Tu Ki karna Le Ke EhH aShiQStan Tu Posta na kari RepLY karan Wich RakH apna Dhyan  :D: :D: :D: :D:

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Reply karn wala v koi chahida k nahi ? :wait:
 
 
 

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਅਸੀਂ ਵੱਖਰੇ ਤੇ ਸਾਡੀ ਸੋਚ ਵੀ ਵੱਖਰੀ

ਤੇ ਵੱਖਰਾ ਸਾਡਾ ਗਿਆਨ

ਆਸ਼ਕੀ ਤੋਂ ਬਿਨਾਂ ਸਾਡਾ

ਕਿਸੇ ਕੰਮ ਚ ਨਹੀਂ ਧਿਆਨ

ਏਸੇ ਕੰਮ ਚ perfect ਅਸੀਂ

ਤੇ ਇਹਦੇ ਹੀ ਵਿਦਵਾਨ

ਅਸੀਂ ਵੱਖਰੇ ਜਿਹੇ ਇਨਸਾਨ

ਸਾਨੂੰ ਚਾਹੀਦਾ ਸਾਡਾ ਵੱਖਰਾ ਆਸ਼ਿਕਸਤਾਨ
 

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
sahi gal kahi galib ......ahsqtaan zindabaad

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
sada ashqtaan te sada pardhan galiba mahaan
sahi gal kahi galib ......ahsqtaan zindabaad

ਬਸ ਇਕ ਸੋਹਣਾ ਜਿਹਾ ਬਾਗ ਲਵਾ ਦਿਓ

ਪੰਜ ਸੱਤ ਬੈਂਚ ਰਖਵਾ ਦਿਓ

ਪਿਆਰ ਵਾਲਾ ਇਕ ਫੁਹਾਰਾ ਵੀ ਚਲਾ ਦਿਓ

ਵੱਡੀ ਸਾਰੀ ਬਾਗ ਚ ਲਵਾ ਦਿਓ

ਚੁੰਝਾਂ ਲੜਾਉਣ ਲਈ ਇਕ ਕੈਫੇ ਵੀ ਬਣਾ ਦਿਓ

ਹਰ ਆਸ਼ਕ ਦਾ ਬਣਾ ਦਿਓ

ਅਸੀਂ ਵੱਖਰੇ ਹਾਂ

ਸਾਡਾ ਵੱਖਰਾ ਆਸ਼ਿਖਸਤਾਨ ਬਣਾ ਦਿਓ


Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
sahi gal kahi galib ......ahsqtaan zindabaad

ਬਸ ਇਕ ਸੋਹਣਾ ਜਿਹਾ ਬਾਗ ਲਵਾ ਦਿਓ
 
ਪੰਜ ਸੱਤ ਬੈਂਚ ਰਖਵਾ ਦਿਓ
 
ਪਿਆਰ ਵਾਲਾ ਇਕ ਫੁਹਾਰਾ ਵੀ ਚਲਾ ਦਿਓ
 
ਵੱਡੀ ਸਾਰੀ ਬਾਗ ਚ LCD ਲਵਾ ਦਿਓ
 
ਚੁੰਝਾਂ ਲੜਾਉਣ ਲਈ ਇਕ ਕੈਫੇ ਵੀ ਬਣਾ ਦਿਓ
 
ਹਰ ਆਸ਼ਕ ਦਾ ID CARD ਬਣਾ ਦਿਓ
 
ਅਸੀਂ ਵੱਖਰੇ ਹਾਂ
 
ਸਾਡਾ ਵੱਖਰਾ ਆਸ਼ਿਕਸਤਾਨ ਬਣਾ ਦਿਓ

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich
sahi gal kahi galib ......ahsqtaan zindabaad

ਬਸ ਇਕ ਸੋਹਣਾ ਜਿਹਾ ਬਾਗ ਲਵਾ ਦਿਓ
 
ਪੰਜ ਸੱਤ ਬੈਂਚ ਰਖਵਾ ਦਿਓ
 
ਪਿਆਰ ਵਾਲਾ ਇਕ ਫੁਹਾਰਾ ਵੀ ਚਲਾ ਦਿਓ
 
ਵੱਡੀ ਸਾਰੀ ਬਾਗ ਚ LCD ਲਵਾ ਦਿਓ
 
ਚੁੰਝਾਂ ਲੜਾਉਣ ਲਈ ਇਕ ਕੈਫੇ ਵੀ ਬਣਾ ਦਿਓ
 
ਹਰ ਆਸ਼ਕ ਦਾ ID CARD ਬਣਾ ਦਿਓ
 
ਅਸੀਂ ਵੱਖਰੇ ਹਾਂ
 
ਸਾਡਾ ਵੱਖਰਾ ਆਸ਼ਿਕਸਤਾਨ ਬਣਾ ਦਿਓ


 
 
 
HAHAHAHA  CHAAAA GYE 22 JI  =D> =D> =D> =D>

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
HAHAHAHA  CHAAAA GYE 22 JI  =D> =D> =D> =D>
ਮਹੋਲ ਤਾ ਬਣਦਾ ਜਾਂਦਾ ਆਸ਼ਿਕਸਤਾਨ ਦਾ ਕੇ ਨਹੀ ਵੀਰ

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich
HAHAHAHA  CHAAAA GYE 22 JI  =D> =D> =D> =D>
ਮਹੋਲ ਤਾ ਬਣਦਾ ਜਾਂਦਾ ਆਸ਼ਿਕਸਤਾਨ ਦਾ ਕੇ ਨਹੀ ਵੀਰ

 
 
 
 
 
22 JI  MAHOL TA APPA JIDA MARZI KEH LAIYE KURIYA BINNNA NI BANNA
 

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
hahhhahahha veryy nice ... :smile:
 
aashiqstaan  :D:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
hahhhahahha veryy nice ... :smile:
 
aashiqstaan  :D:
le aa gi ik kuri ta veer ssa saghi ਆਸ਼ਿਕਸਤਾਨ  ch  :smile:

 

* Who's Online

  • Dot Guests: 2799
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]