ਉਸ ਨਾਲ ਯਾਰੀ ਕਦੇ ਨਾ ਲਾਇਓ, ਜਿਸਨੂੰ ਆਪਣੇ ਤੇ ਗਰੂਰ ਹੋਵੇ
ਮਾ ਪਿਓ ਨੂੰ ਬੁਰਾ ਨਾ ਆਖਿਓ, ਭਾਵੇ ਲੱਖ ਉਹਨਾ ਦਾ ਕਸੂਰ ਹੋਵੇ
ਬੁਰੇ ਰਸਤੇ ਕਦੇ ਨਾ ਜਾਇਓ, ਚਾਹੇ ਕਿੰਨੀ ਵੀ ਮੰਜਿਲ ਦੂਰ ਹੋਵੇ
ਰਾਹ ਜਾਦੇ ਨੂੰ ਦਿਲ ਨਾ ਦਿਓ, ਚਾਹੇ ਲੱਖ ਮੂੰਹ ਤੇ ਨੂਰ ਹੋਵੇ
ਮਹੁਬੱਤ ਬਸ ਉੱਥੇ ਕਰਿਓ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ