ਖਿਲ ਵਰਗੀ ਮੇਂ ਮੁਟਯਾਰ,,,,,
ਮੇਰਾ ਰੂਪ ਨਾ ਝਲਿਯਾ ਜਾਵੇ ......
ਥਾਠਾ ਮਾਰਦੀ ਮੇਰੀ ਜਵਾਨੀ ,,,,,
ਕੋਈ ਦੁਬ ਕੇ ਮਰਦਾ ਤਾਹ ਮਰ ਜਾਵੇ ,,,,,,,
ਮੇਰਾ ਰੂਪ ਨਾ ਝਲਿਯਾ ਜਾਵੇ ......
ਪੈਰਾ ਹੇਠ ਮੇਰੇ ਤਾਰੇ ਵਿਸ਼ਦੇ ,,,
Arsha ਦੀ ਮੇਂ ਪਰੀ ਆ ,,,,,,,,
ਕਈ ਲਿਖਾਰੀ ਲੇਖ ਵੀ ਲਿਖਦੇ ,,,,,
ਮੈਂ ਉਨਾ ਦੀ ਸੋਚ ਦੀ ਕਲਮ ਫਰੀ ਆ ,,,,,,
ਇਕ ਵਾਰ ਜੋ ਦੇਖੇ ਮੇਨੂ ਫਿਰ ਦੇਖੀ ਜਾਵੇ ,,,,
ਫਿਰ ਨਾ ਉਸ ਕੋਲੋ ਹਿਲਿਯਾ ਜਾਵੇ ,,,,,,,
ਖਿਲ ਵਰਗੀ ਮੇਂ ਮੁਟਯਾਰ,,,,,
ਮੇਰਾ ਰੂਪ ਨਾ ਝਲਿਯਾ ਜਾਵੇ ......
Written by: Arsh B.