Punjabi Janta Forums - Janta Di Pasand
Fun Shun Junction => Shayari => Topic started by: @SeKhOn@ on April 26, 2011, 03:09:22 AM
-
ਟੱਬਰ ਵੱਡਾ ਘੱਟ ਕਮਾਈ,
ਗਲ ਨੂੰ ਪੈਂਦੀ ਜਦ ਮਹਿੰਗਾਈ,
ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ
...ਨੋਂ ਮਹੀਨੇ ਕੁਖ ਵਿਚ ਰਖਕੇ , ਲਖ ਤਕਲੀਫਾਂ ਝਲਦਿਆਂ ਨੇ ,,
ਇਹਨਾ ਦੇ ਸਾਹਾਂ ਨਾਲ ਕੁਖੀਂ , ਪਲਦੇ ਦੀਆਂ ਸਾਹਾਂ ਚਲਦਿਆਂ ਨੇ ,,
ਦੇਣਾ ਕੋਈ ਕਿੰਜ ਮੋੜੂ , ਆਪਣੀਆਂ ਚਲਦਿਆਂ ਸਾਹਾਂ ਦਾ ,,
ਵਿਛੋੜਾ ਕੋਈ ਇੰਨਾ ਨਹੀਂ ਦੁਖਦਾ , ਜਿੰਨਾ ਦੁਖਦਾ ਮਾਵਾਂ ਦਾ
....
-
je ma hee na hove fer??? :sad:
-
shayad k mein kamzoor parh jata us aakhri mulaqat mein dost
yeh to barish ki meharbani thi jis ne chupaye aansu mere
-
gujar mainu lagia teno punjabi nai parni aoundi hana?