Punjabi Janta Forums - Janta Di Pasand

Fun Shun Junction => Shayari => Topic started by: @SeKhOn@ on April 26, 2011, 02:49:02 AM

Title: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
Post by: @SeKhOn@ on April 26, 2011, 02:49:02 AM
ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
ਹਂਝੂ ਵੀ ਮੋਤੀ ਬਣਕੇ ਬਿਖਰ ਜਾਣਗੇ,
ਇਹ ਨਾ ਪੁਛੋ ਕੇ ਕਿਸ ਕਿਸ ਨੇ ਦਿੱਤਾ ਧੋਖਾ,
ਵਰਨਾ,
ਕੁਝ ਆਪਣਿਆਂ ਦੇ ਚਿਹਰੇ ਉਤਰ ਜਾਣਗੇ".....
Title: Re: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
Post by: RG on April 26, 2011, 02:50:37 AM
achha ji
Title: Re: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
Post by: ✿MeHaK✿ on April 26, 2011, 02:53:18 AM
kidda mehene maarn lagge hoye aa ???????
Title: Re: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
Post by: Nek Singh on April 26, 2011, 03:00:57 AM
sekhon saab sad mood ch aa aj...... lagda
Title: Re: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
Post by: ✿MeHaK✿ on April 26, 2011, 03:03:46 AM
nek ji aje lagda hee aa mainu te des vi reha  :D:
Title: Re: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
Post by: @SeKhOn@ on April 26, 2011, 03:49:16 AM
bas veere rus gyiyan takdeera ne 
sekhon saab sad mood ch aa aj...... lagda
Title: Re: ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,
Post by: †→ ™sIииєя™←† on April 26, 2011, 04:10:22 PM
ਅਸੀਂ ਡੁੱਬਦੇ ਰਹੇ ਸਾਂ ਕੰਡਿਆ ਤੇ, ਇਸ ਗੱਲ ਦਾ ਐਨਾ ਗਮ ਨਹੀਂ...
ਜੇ ਗਮ ਸੀ ਤਾਂ ਬੱਸ ਐਨਾ ਸੀ ਤੈਰਾਕ ਹਮੇਸ਼ਾ ਤੱਕਦੇ ਰਹੇ...