Punjabi Janta Forums - Janta Di Pasand

Fun Shun Junction => Shayari => Topic started by: RG on April 21, 2011, 10:10:14 AM

Title: ਮੈ ਸ਼ਿਕਰਾ ਹਾ ਮੈਨੂੰ ਚਿੜੀਆ ਦੀ
Post by: RG on April 21, 2011, 10:10:14 AM
 
ਮੈ ਸ਼ਿਕਰਾ ਹਾ ਮੈਨੂੰ ਚਿੜੀਆ ਦੀ

ਸੋਂਹਦੀ ਨਹੀ ਯਾਰੀ

ਖੋਟੇ ਨੇ ਮੇਰੇ ਰੰਗ

ਮੈਂ ਝੂਠਾ ਹਾਂ ਲਲਾਰੀ

ਸ਼ੋਹਰਤ ਦਾ ਸਿਆਹ ਸੱਪ

ਮੇਰੇ ਗਲ ,ਚ ਪਲਮਦੈ

ਡਸ ਜਾਏਗਾ ਮੇਰੇ ਗੀਤਾਂ ਸਣੇ

ਦਿਲ ਦੀ ਪਟਾਰੀ   
 
SHIV

Title: Re: ਮੈ ਸ਼ਿਕਰਾ ਹਾ ਮੈਨੂੰ ਚਿੜੀਆ ਦੀ
Post by: ✿MeHaK✿ on April 21, 2011, 02:48:31 PM
ki gal shiv bara mashoor karta tusi???
Title: Re: ਮੈ ਸ਼ਿਕਰਾ ਹਾ ਮੈਨੂੰ ਚਿੜੀਆ ਦੀ
Post by: @@JeEt@@ on April 21, 2011, 02:49:45 PM
nice 22 g