Punjabi Janta Forums - Janta Di Pasand

Fun Shun Junction => Shayari => Topic started by: @@JeEt@@ on April 19, 2011, 03:47:48 PM

Title: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: @@JeEt@@ on April 19, 2011, 03:47:48 PM
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
ਸਾਡਾ ਕੀ ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ
ਸਾਡਾ ਕੀ ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ!.........
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: †→ ™sIииєя™←† on April 19, 2011, 04:07:03 PM
ਅਗਰ ਇਹ ਆਵਾਜ ਤੈਨੂੰ ਅਹਿਸਾਸ ਦਿਵਾ ਦੇਵੇ ,,ਤੇ ਹੋ ਸਕਦਾ ਤੂੰ ਵਾਪਸ ਆਵੇ,,,ਮੇਰੇ ਘਰ ਨਾ ਆਉਣਾ ਉਥੇ ਤਨਹਾਈ ਰਹਿੰਦੀ ਐ,,,
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: @@JeEt@@ on April 19, 2011, 04:12:21 PM
oye ena sad kyu likhda
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: †→ ™sIииєя™←† on April 19, 2011, 04:13:52 PM
oye ena sad kyu likhda

main ta tuhanu company de rea c lagda tussi zyada hi serious ho gaye
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: @@JeEt@@ on April 19, 2011, 04:14:40 PM
nai nai mai ta nai hoya tera chakar lagda aa
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: †→ ™sIииєя™←† on April 20, 2011, 03:01:28 PM
nai nai mai ta nai hoya tera chakar lagda aa
chakr kis naal :lost:
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: ✿MeHaK✿ on April 20, 2011, 03:13:33 PM
lol nice..bouat wadia..
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: †→ ™sIииєя™←† on April 20, 2011, 03:37:05 PM
lol nice..bouat wadia..

ki wadia mussu
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: @@JeEt@@ on April 20, 2011, 03:37:45 PM
lol thx dostoo
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: ✿MeHaK✿ on April 20, 2011, 06:47:05 PM
jo vi likhia ji...ohi vadia
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: ਸੱਗੀ on April 20, 2011, 06:48:23 PM
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
ਸਾਡਾ ਕੀ ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ
ਸਾਡਾ ਕੀ ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ!.........

nicee ..
Title: Re: ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ
Post by: @@JeEt@@ on April 22, 2011, 01:47:42 AM
thx g