Punjabi Janta Forums - Janta Di Pasand
Fun Shun Junction => Shayari => Topic started by: ☬♥ ❞ ρüηʝ@♭αη мʊ☂ї@αґ ❞ ♥☬ on April 18, 2011, 01:24:44 PM
-
ਸੜੇ ਜਦੋਂ ਪੈਰ ਤੇਰੇ,,ਧੁੱਪਾਂ ਵਿੱਚ ਹੋਵੇਗਾ.......
ਮੇਰਾ ਅਹਿਸਾਸ ਤੈਨੂੰ,,ਦੁੱਖਾਂ ਵਿੱਚ ਹੋਵੇਗਾ....।।
ਦਿਨ ਜਦੋਂ ਸ਼ਾਮਾਂ ਦੀਆਂ,, ਬਾਹਵਾ ਉੱਤੇ ਸੌਣ ਲੱਗੂ.....
ਥੋੜਾ-ਥੋੜਾ ਫੇਰ ਤੈਨੂੰ ,,ਮੇਰਾ ਚੇਤਾ ਆਉਣ ਲੱਗੂ..
ਅੜਿਆ ਜਦੋ ਵੀ ਰਾਵੀ,,ਰੁੱਖਾਂ ਵਿੱਚ ਹੋਵੇਗਾ...
...ਮੇਰਾ ਅਹਿਸਾਸ ਤੈਨੂੰ.........................।।
ਦੇਵੇਗੀ ਤਪਸ਼ ਤੈਨੂੰ,, ਠੰਡੀ ਹਵਾ ਪੌਣ ਦੀ......
ਕੱਲੀ-ਕੱਲੀ ਅੱਗ ਲਾਕੇ ਜਾਊ ਕਣੀ ਸੌਣ ਦੀ......
ਰਲਿਆ ਵਜੂਦ ਮੇਰਾ ਰੁੱਤਾਂ ਵਿੱਚ ਹੋਵੇਗਾ.......
ਮੇਰਾ ਅਹਿਸਾਸ ਤੈਨੂੰ...............................।।
-
nice one ji ,,,,
-
thnxxx jiii
-
EXCELLENT DEAR, ,,,,,,,,,,,,,,,,,,,,,,,,,,,,,,,,,,,, Ajeeb rang me guzarti rahi jindagi meri.........
dilo pe raaz kiya aur pyar ko tarste rhe