September 17, 2025, 06:02:32 AM
collapse

Author Topic: ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ  (Read 6625 times)

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ

ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ

ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ

ਜਦ ਸਿਖਿਆ ਸੀ ਉਹਨੇ ਰੁੜਨਾ

ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ

ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ

ਅਮਨ ਪੰਨੂੰ ਨੇ ਦਿਤਾ ਹੌਂਸਲਾ

ਤੇ ਪੀ ਜੇ ਨੂੰ ਤੁਰਨਾ ਸਿਖਾਲਿਆ

ਹੱਥ ਫੜ ਕੇ ਤੁਰਨਾ ਸਿਖ ਲਿਆ

ਪੀ ਜੇ ਨੇ ਪੰਜਾਬੀਆਂ ਦਾ

ਛਡ ਦਿੱਤਾ ਦੁਖ ਮਨਾਉਣਾ ਫਿਰ

ਮੁਸ਼ਕਿਲਾਂ ਬੇ-ਹਿਸਾਬੀਆਂ ਦਾ

ਕੁਝ ਸੋਹਣੇ ਸੱਜਣ ਜੁੜ ਗਏ

ਪੀ ਜੇ ਨਾਲ ਸੀ ਆ ਕੇ

ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ

Profile ਸਜਾ ਕੇ

ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ

Sandhu_boyz ਨੇ ਆਣ ਹਸਾਇਆ

ਮੁਰਝਾ ਚੱਲਿਆ ਸੀ ਚਿਹਰਾ

ਉਹਨੇ ਆਣ ਖਿੜਾਇਆ

ਰਲ ਮਿਲ ਕੇ ਚਲਾਈ ਪੀ ਜੇ  ਸਾਰਿਆਂ  ਨੇ

ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ

to be continue.....................................
 
 
Shaunki(Hitler) da idea c eho jiha topic likhn da ,meri nimaani jihi koshish ----

Punjabi Janta Forums - Janta Di Pasand


Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
boht vadia gal likhi a gill eh v....really a gud idea  :smile:
 
carry on....

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
ਸਰਪੰਚ ਨੇ ਫੋਟੋਆਂ ਨਾ ਪੀ ਜੇ  ਸਜਾ ਦਿੱਤੀ

ਆਉਦੀ ਜਾਂਦੀ ਦੇ Signatures ਦੀ ਝੜੀ ਲਾ ਦਿੱਤੀ

ਕਈਆਂ ਨੇ funny ਫੋਟੋਆਂ ਲਾ ਕੇ ਰੋਂਦੀ ਜਨਤਾ ਹਸਾ ਤੀ

ਤੇ ਕਈਆਂ ਨੇ ਪੋਜ਼ ਬਣਾ ਕੇ ਆਪਣੀ ਫੋਟੋ ਲਾ ਤੀ

ਤੇਜੀ ਸੰਧੂ ਨੇ ਆ ਕੇ ਸਭ ਨੂੰ ਸ਼ਾਇਰੀ ਸਿਖਾਤੀ

ਹਰ ਇਕ ਨੱਢੀ ਪੀ ਜੇ ,ਸ਼ਾਇਰੀ ਪੜਨ ਲਾ ਤੀ
 

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
very very nice ji good idea ji................... =D> =D> =D> =D> =D> =D> =D> =D> =D> =D> =D> =D>

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
very very nice ji good idea ji................... =D> =D> =D> =D> =D> =D> =D> =D> =D> =D> =D> =D>
THNX VEER JI

Offline COLD BLOOD@Brar

  • PJ Gabru
  • Jimidar/Jimidarni
  • *
  • Like
  • -Given: 162
  • -Receive: 57
  • Posts: 1105
  • Tohar: 1
  • Gender: Male
  • Soul Meets Soul On Lovers Lips
    • View Profile
    • http://punjabijanta.com/profile/bbf_brar/
att ai Gill veer u r awesome man
i hvnt words for ur praise .. its realy tough and gud job .. kise cheese te research karni te uhnu words de sohne dhanche ch utaarna koi asan kamm ni hunda kise thaaan te khaad ke use de veaig ch waih jaan waala saada veer Raj Gill ..... raj tareef karni bandi ai tuhadi veer .. tnx yaara kise din india aya taan tere chetak te baith ke Punjab di sair v karange

Offline @SeKhOn@

  • PJ Gabru
  • Raja/Rani
  • *
  • Like
  • -Given: 104
  • -Receive: 275
  • Posts: 9080
  • Tohar: 87
  • Gender: Male
    • View Profile
  • Love Status: Hidden / Chori Chori
bht wadiya galib sahb ,,,

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
att ai Gill veer u r awesome man
i hvnt words for ur praise .. its realy tough and gud job .. kise cheese te research karni te uhnu words de sohne dhanche ch utaarna koi asan kamm ni hunda kise thaaan te khaad ke use de veaig ch waih jaan waala saada veer Raj Gill ..... raj tareef karni bandi ai tuhadi veer .. tnx yaara kise din india aya taan tere chetak te baith ke Punjab di sair v karange

brar veer mainu teriyan ehi galanl bahaut changiyan lagdiyan aa, tareef karn waliyan, jado mai nava nava PJ te aya si odo v tusi bahut honsla dita si, jado v koi PJ te koi chaga likhda, ja koi avda talent dekhave os di PJ vale bahut honsla afzaayi kerde aa, PJ di khasiat aa eh ,thanks a lot veer,nale veer jdo v chetak nu dekhda aa ,tera cheta jaroor aunda aa,

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
 
COLD BLOOD@Brar ਪੀ ਜੇ ਤੇ ਜਿਸ ਦੀ ਤਰੀਫ ਕਰ ਦਏ

ਉਹ ਆਪੇ ਪੀ ਜੇ ਦਾ ਸਟਾਰ ਬਣ ਜਾਏ

Titlee te Simri ਨੇ ਪੀ ਜੇ ਨੂੰ ਥੋੜਾ ਹੋਰ ਰੰਗ ਚਾੜਿਆ

ਕਰ ਦਿਤੀਆਂ ਸ਼ੁਰੂ ਕਈ games ਤੇ compititions

ਜਿਹਨਾ ਵਿਚ ਆ ਕੇ ਕੋਈ ਜਿੱਤਿਆ ਤੇ ਹਾਰਿਆ

ਮੰਡ ਸਾਬ ਨੇ ਪੀ ਜੇ  ਨੂੰ ਥੋੜਾ ਜਿਹਾ

ਧਰਮਾਂ ਦਾ ਰੰਗ ਚਾੜਿਆ

Offline †→ ™sIииєя™←†

  • PJ Gabru
  • Jimidar/Jimidarni
  • *
  • Like
  • -Given: 1
  • -Receive: 17
  • Posts: 1432
  • Tohar: 2
  • Gender: Male
  • I am HARMLESS CREATURE,until all my HORMONES work
    • View Profile
very good veere  =D> =D> =D> =D> =D> keep it up :won: .. tahio tuhannu sarre shayar kehnde ne :hug: :hug:

Offline ਬਿੱਲੋ ਦੀ Blori ਅੱਖ

  • PJ Mutiyaar
  • Jimidar/Jimidarni
  • *
  • Like
  • -Given: 208
  • -Receive: 148
  • Posts: 1834
  • Tohar: 6
  • Gender: Female
    • View Profile
  • Love Status: Single / Talaashi Wich
very good veere  =D> =D> =D> =D> =D> keep it up :won: .. tahio tuhannu sarre shayar kehnde ne :hug: :hug:


ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ

ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ

ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ

ਜਦ ਸਿਖਿਆ ਸੀ ਉਹਨੇ ਰੁੜਨਾ

ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ

ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ

ਅਮਨ ਪੰਨੂੰ ਨੇ ਦਿਤਾ ਹੌਂਸਲਾ

ਤੇ ਪੀ ਜੇ ਨੂੰ ਤੁਰਨਾ ਸਿਖਾਲਿਆ

ਹੱਥ ਫੜ ਕੇ ਤੁਰਨਾ ਸਿਖ ਲਿਆ

ਪੀ ਜੇ ਨੇ ਪੰਜਾਬੀਆਂ ਦਾ

ਛਡ ਦਿੱਤਾ ਦੁਖ ਮਨਾਉਣਾ ਫਿਰ

ਮੁਸ਼ਕਿਲਾਂ ਬੇ-ਹਿਸਾਬੀਆਂ ਦਾ

ਕੁਝ ਸੋਹਣੇ ਸੱਜਣ ਜੁੜ ਗਏ

ਪੀ ਜੇ ਨਾਲ ਸੀ ਆ ਕੇ

ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ

Profile ਸਜਾ ਕੇ

ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ

Sandhu_boyz ਨੇ ਆਣ ਹਸਾਇਆ

ਮੁਰਝਾ ਚੱਲਿਆ ਸੀ ਚਿਹਰਾ

ਉਹਨੇ ਆਣ ਖਿੜਾਇਆ

ਰਲ ਮਿਲ ਕੇ ਚਲਾਈ ਪੀ ਜੇ  ਸਾਰਿਆਂ  ਨੇ

ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ

to be continue.....................................
 
 
Shaunki(Hitler) da idea c eho jiha topic likhn da ,meri nimaani jihi koshish ----

buhat sohana ji,,,,,,,,,,,shayar sahib ji,,,,,,,,,,

Offline @@JeEt@@

  • PJ owe to this member
  • *******
  • Like
  • -Given: 79
  • -Receive: 152
  • Posts: 16792
  • Tohar: 6
  • Gender: Male
    • View Profile
  • Love Status: Single / Talaashi Wich
kya baat hai g

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
very good veere  =D> =D> =D> =D> =D> keep it up :won: .. tahio tuhannu sarre shayar kehnde ne :hug: :hug:
THNX MERE VEER :hug:

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
buhat sohana ji,,,,,,,,,,,shayar sahib ji,,,,,,,,,,
THNX ji

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo
kya baat hai g
THNX VEER
 
DaBaNgG ik tere kar ke pj hasdi aa

Offline ਦਿਲਰਾਜ -ਕੌਰ

  • PJ Mutiyaar
  • Sarpanch/Sarpanchni
  • *
  • Like
  • -Given: 432
  • -Receive: 239
  • Posts: 3310
  • Tohar: 67
  • Gender: Female
    • View Profile
  • Love Status: Married / Viaheyo

ਆ ਜੋ ਅੱਜ ਥੋਨੂੰ ਪੀ ਜੇ ਦੀ ਸੈਰ ਕਰਾਵਾਂ

ਕੁਝ ਝਲਕਾਂ ਪੀ ਜੇ ਦੀਆਂ ਦਿਖਾਵਾਂ

ਸੰਨ 2007 'ਚ ਪੀ ਜੇ ਨੇ ਅਵਤਾਰ ਧਾਰਿਆ

ਜਦ ਸਿਖਿਆ ਸੀ ਉਹਨੇ ਰੁੜਨਾ

ਕੁਝ ਧੋਖੇਬਾਜ਼ਾਂ ਪਿਛੋਂ ਸੀ ਧੱਕਾ ਮਾਰਿਆ

ਗਰਨੇਡ ਵੀਰ ਨੇ ਸਭ ਕੁਝ ਚੁਪ ਕਰਕੇ ਸਹਾਰਿਆ

ਅਮਨ ਪੰਨੂੰ ਨੇ ਦਿਤਾ ਹੌਂਸਲਾ

ਤੇ ਪੀ ਜੇ ਨੂੰ ਤੁਰਨਾ ਸਿਖਾਲਿਆ

ਹੱਥ ਫੜ ਕੇ ਤੁਰਨਾ ਸਿਖ ਲਿਆ

ਪੀ ਜੇ ਨੇ ਪੰਜਾਬੀਆਂ ਦਾ

ਛਡ ਦਿੱਤਾ ਦੁਖ ਮਨਾਉਣਾ ਫਿਰ

ਮੁਸ਼ਕਿਲਾਂ ਬੇ-ਹਿਸਾਬੀਆਂ ਦਾ

ਕੁਝ ਸੋਹਣੇ ਸੱਜਣ ਜੁੜ ਗਏ

ਪੀ ਜੇ ਨਾਲ ਸੀ ਆ ਕੇ

ਕੁਝ ਕੁੜੀਆਂ ਚਿੜੀਆਂ ਵੀ ਬਹਿ ਗਈਆਂ

Profile ਸਜਾ ਕੇ

ਉਦਾਸ ਜਿਹੀ ਹੋਈ ਬੈਠੀ ਪੀ ਜੇ ਨੂੰ

Sandhu_boyz ਨੇ ਆਣ ਹਸਾਇਆ

ਮੁਰਝਾ ਚੱਲਿਆ ਸੀ ਚਿਹਰਾ

ਉਹਨੇ ਆਣ ਖਿੜਾਇਆ

ਰਲ ਮਿਲ ਕੇ ਚਲਾਈ ਪੀ ਜੇ  ਸਾਰਿਆਂ  ਨੇ

ਗੁੱਡੀ ਅਰਸ਼ੀਂ ਚੜਾਈ ਦਿਲ ਦੇ ਸਹਾਰਿਆਂ ਨੇ

to be continue.....................................
 
 
   very nice

Offline RG

  • Vajir/Vajiran
  • *****
  • Like
  • -Given: 229
  • -Receive: 309
  • Posts: 6560
  • Tohar: 3
    • View Profile
  • Love Status: Married / Viaheyo

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
Galib ji we all love uuuuuuuuuuuuuuuuuuuuuuuu....good job keep it up..sehi gal main vi shyeri read kardi aa hun  :hug: :hug: :hug: :hug: :hug:

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Galib ji we all love uuuuuuuuuuuuuuuuuuuuuuuu....good job keep it up..sehi gal main vi shyeri read kardi aa hun  :hug: :hug: :hug: :hug: :hug:




hya eniya  :hug: :hug:    sanu vi kade kar deya karo  :D:

 

* Who's Online

  • Dot Guests: 1279
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]