ਕਿਸੇ ਨੇ ਪੋਛਿਯਾ ਮੇਨੂ ਮੇਰੀ ਜਾਤ ਕੀ ਏ ,,,,
ਇਹ ਪਹਰਾਵਾ ਕਣਕ ਰੰਗਾ ਤੇਰੀ ਪੇਹਚੈਨ ਕੀ ਏ,,,,
ਫਿਰ ਉਹ ਬੋਲੀ ,,,,,
ਮੇਂ ਮਿਟੀ ਮੇਰੀ ਜਾਤ ਵੀ ਮਿਟੀ ,,,,,,,,,,
ਮੇਰੇ ਵਿਚ ਸਭ ਜੀਯਾ ਦੀ ਹੋੰਧ ,,,,,,,,,,
ਮੇਂ ਜਾਨਨੀ ਸਬ ਜਾਗ੍ਜੰਨੀ ,,,,,,,,,,
ਮੇਂ ਰੋੜ੍ਹ ਫੋੜ੍ਹ ਜਾਨੀ,,
ਕਦੇ ਮੇਂ ਟਵਿਯ ਤੇ ਕਰਾ ਸਬਰੀ ,,,,,,,
ਕਦੇ ਸੁਮਦਰ ਵਿਚ ਫਿਰਾ ਗੂਤੇ ਖਾਣੀ,,,,,
ਮੇਰੀ ਕੋਈ ਵੀ ਵਸਰ ਨਹੀ ,,,,,,,,
ਮੇਂ ਸਰਿਯਾ ਵਿਚ ਵੱਸ ਕੇ ਰਚਦੀ ਰਚਨਾ ,,,,
ਬੰਦੀ ਇਕ ਨਮੀ ਕਹਾਨੀ ,,,,,,,,
ਮੇਰੇ ਵਿਚੋ ਹੀ ਨਿਕਾਲਿਯਾ ਸਾਰਾ ਆਲਮ ,,,,,,,,
ਮੇਂ ਸਾਰੀ ਕੁਦਰਤ ਦੀ ਰਾਨੀ ,,,,,,,,,
ਰਾਜਾ ਕਿਯਾ ਫ਼ਕੀਰ ਇਕ ਦਿਨ ਸਰੀਆ ਨੇ ਮੇਰੇ ਰੂਪ ਜਾਣਾ ਢਾਲ ,,,,,,,,
ਮੇਂ ਕੋੰਨ ਤੇ ਤੂ ਕੋੰਨ ਫਿਰ ਸਭ ਇਕੋ ਜੇਹਾ ਜਾਨੀ ,,,,,,,,,,,
ਮੇਂ ਮਿਟੀ ਮੇਰੀ ਜਾਤ ਵੀ ਮਿਟੀ ,,,,,,,,,,,
Copy right by: Preet Kaur