Punjabi Janta Forums - Janta Di Pasand
Fun Shun Junction => Shayari => Topic started by: RG on April 08, 2011, 06:41:49 PM
-
ਮੋੜ ਘੋੜ ਅਸੀ ਉਸੇ ਮੋੜ ਤੇ ਹੀ ਆਉਨੇ ਹਾਂ
ਦਿਲ ਨੂੰ ਉਦਾਸ ਅਸੀ ਆਪ ਕਰ ਲੈਨੇ ਆਂ
ਚੰਗੇ ਛੱਡ ਮਾੜਿਆ ਦੇ ਲੜ ਲੱਗ ਜਾਨੇ ਹਾਂ
ਦਿਲ ਸਾਫ ਕਰਦੇ ਕਰਦੇ ਕੂੜਾ ਕਠ ਕਰ ਲੈਨੇ ਹਾਂ
ਜੀ ਜੀ ਕਰਦੇ ਆਪ ਨੂੰ ਗੁਲਾਮ ਕਰ ਲੈਨੇ ਹਾਂ
ਪਿਆਰ ਵਿਚ ਤਿਖੇ ਵਾਰ ਆਪ ਜ਼ਰ ਲੈਨੇ ਹਾਂ
-
wah ji wah very nice ji =D> =D> =D> =D>
-
wah ji wah very nice ji =D> =D> =D> =D>
kyun mere veer aj fer peg la lia, mur k fer ose mor te :blah:
-
wah ji wah very nice ji =D> =D> =D> =D>
kyun mere veer aj fer peg la lia, mur k fer ose mor te :blah:
na ji sofi aa bilkul :D:
-
wah ji wah very nice ji =D> =D> =D> =D>
kyun mere veer aj fer peg la lia, mur k fer ose mor te :blah:
na ji sofi aa bilkul :D:
veer agge koohni mor a, bachna aukha aa :laugh:
-
ਮੋੜ ਘੋੜ ਅਸੀ ਉਸੇ ਮੋੜ ਤੇ ਹੀ ਆਉਨੇ ਹਾਂ
ਦਿਲ ਨੂੰ ਉਦਾਸ ਅਸੀ ਆਪ ਕਰ ਲੈਨੇ ਆਂ
ਚੰਗੇ ਛੱਡ ਮਾੜਿਆ ਦੇ ਲੜ ਲੱਗ ਜਾਨੇ ਹਾਂ
ਦਿਲ ਸਾਫ ਕਰਦੇ ਕਰਦੇ ਕੂੜਾ ਕਠ ਕਰ ਲੈਨੇ ਹਾਂ
ਜੀ ਜੀ ਕਰਦੇ ਆਪ ਨੂੰ ਗੁਲਾਮ ਕਰ ਲੈਨੇ ਹਾਂ
ਪਿਆਰ ਵਿਚ ਤਿਖੇ ਵਾਰ ਆਪ ਜ਼ਰ ਲੈਨੇ ਹਾਂ
ਦਿਲ ਵਿੱਚ ਦੀ ਗੁਜਰੇ ਹਜਾਰ ਭਾਵੇਂ ਦੁਖਾ ਦੇ ਤੂਫਾਨ,
ਸੱਜਣਾ ਤੂ ਆਦਤ ਮੁਸਕੁਰਾਉਣ ਦੀ ਨਾ ਛੱਡੀ
ਭਾਵੇ ਕਮੀ ਨਹੀ ਛੱਡਦਾ ਦਾ ਕੋਈ ਦੁਖ ਦੇਣ ਵਿਚ
ਪਰ ਫਿਰ ਵ ਤੂ ਆਪਣੇ ਯਾਰ ਨਾ ਛੱਡੀ
ਦਿਲ ਵਿੱਚ ਦੀ ਗੁਜਰੇ ਹਜਾਰ ਭਾਵੇਂ ਦੁਖਾ ਦੇ ਤੂਫਾਨ,
ਸੱਜਣਾ ਤੂ ਆਦਤ ਮੁਸਕੁਰਾਉਣ ਦੀ ਨਾ ਛੱਡੀ
-
good job galib ji.. :hug:
-
ਮੈ ਜਾਣ ਕੇ ਚੀਜ਼ ਬੇਗਾਨੀ ਨੂੰ ਕਿਂਓ ਆਪਨੀ ਚੀਜ਼ ਬਣਾ betha____
ਦਿਲ ਦੇ ਕੇ ਤੇਨੂੰ ਬੇ-ਦਰਦਾ ਮੈਂ ਓਮਰ ਦੀ ਚਿੰਤਾ ਲਾ betha___
-
wah ji wah very nice ji =D> =D> =D> =D>
kyun mere veer aj fer peg la lia, mur k fer ose mor te :blah:
ਆਦਤ ਪੈ ਗਈ ਦਾਰੂ ਦੀ,
ਹਰ ਵਕਤ ਜੀਭ ਤੇ ਫੀਮ ਰਹਿੰਦੀ ਆ. .
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,
ਪਰ ਜਿਨੂੰ ਛੇੜੋ..ਅਮਲੀ-ਅਮਲੀ ਕਹਿੰਦੀ ਆ.

:D: sach aa veer very nice
-
ਮੈ ਜਾਣ ਕੇ ਚੀਜ਼ ਬੇਗਾਨੀ ਨੂੰ ਕਿਂਓ ਆਪਨੀ ਚੀਜ਼ ਬਣਾ betha____
ਦਿਲ ਦੇ ਕੇ ਤੇਨੂੰ ਬੇ-ਦਰਦਾ ਮੈਂ ਓਮਰ ਦੀ ਚਿੰਤਾ ਲਾ betha___
ਬੇਗਾਨਾ ਬੇਗਾਨਾ ਕੇਹ ਕੇਹ ਕੇ ਤੂ ਸਾਨੂ ਬੇਗਾਨਾ ਬੰਨਾ ਸ਼ਡਆ ,,,
Preet ਨਾਲ ਲਾਈ ਯਾਰੀ ਦੀ ਤੂ ਕਦਰ ਦਿਲੋ ਭੁਲਾ ਸ਼ਡਆ ,,,
-
ਮੋੜ ਘੋੜ ਅਸੀ ਉਸੇ ਮੋੜ ਤੇ ਹੀ ਆਉਨੇ ਹਾਂ
ਦਿਲ ਨੂੰ ਉਦਾਸ ਅਸੀ ਆਪ ਕਰ ਲੈਨੇ ਆਂ
ਚੰਗੇ ਛੱਡ ਮਾੜਿਆ ਦੇ ਲੜ ਲੱਗ ਜਾਨੇ ਹਾਂ
ਦਿਲ ਸਾਫ ਕਰਦੇ ਕਰਦੇ ਕੂੜਾ ਕਠ ਕਰ ਲੈਨੇ ਹਾਂ
ਜੀ ਜੀ ਕਰਦੇ ਆਪ ਨੂੰ ਗੁਲਾਮ ਕਰ ਲੈਨੇ ਹਾਂ
ਪਿਆਰ ਵਿਚ ਤਿਖੇ ਵਾਰ ਆਪ ਜ਼ਰ ਲੈਨੇ ਹਾਂ
nice
-
wah ji wah very nice ji =D> =D> =D> =D>
kyun mere veer aj fer peg la lia, mur k fer ose mor te :blah:
ਆਦਤ ਪੈ ਗਈ ਦਾਰੂ ਦੀ,
ਹਰ ਵਕਤ ਜੀਭ ਤੇ ਫੀਮ ਰਹਿੰਦੀ ਆ. .
ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,
ਪਰ ਜਿਨੂੰ ਛੇੜੋ..ਅਮਲੀ-ਅਮਲੀ ਕਹਿੰਦੀ ਆ.
:D: sach aa veer very nice
tahi veer tussi apna naa ਅਮਲੀ SARPANCH lakhai firde ho
-
ਮੈ ਜਾਣ ਕੇ ਚੀਜ਼ ਬੇਗਾਨੀ ਨੂੰ ਕਿਂਓ ਆਪਨੀ ਚੀਜ਼ ਬਣਾ betha____
ਦਿਲ ਦੇ ਕੇ ਤੇਨੂੰ ਬੇ-ਦਰਦਾ ਮੈਂ ਓਮਰ ਦੀ ਚਿੰਤਾ ਲਾ betha___
ਬੇਗਾਨਾ ਬੇਗਾਨਾ ਕੇਹ ਕੇਹ ਕੇ ਤੂ ਸਾਨੂ ਬੇਗਾਨਾ ਬੰਨਾ ਸ਼ਡਆ ,,,
Preet ਨਾਲ ਲਾਈ ਯਾਰੀ ਦੀ ਤੂ ਕਦਰ ਦਿਲੋ ਭੁਲਾ ਸ਼ਡਆ ,,,
ਕਾਹਦਾ ਚਾਅ ਉਹਨਾਂ ਨੂੰ, ਮੌਜ ਮੇਲੇ ਤੇ ਬਹਾਰਾਂ ਦਾ
ਜੱਗ ਸੁੰਨਾ ਉਨ੍ਹਾਂ ਲਈ, ਮਹਿਲ ਜਿਨ੍ਹਾਂ ਦਾ ਢਹਿ ਗਿਆ ਪਿਆਰਾਂ ਦਾ.