Punjabi Janta Forums - Janta Di Pasand
Fun Shun Junction => Shayari => Topic started by: RG on April 02, 2011, 03:40:39 AM
-
ਬੁੱਲ ਫਰਕਦੇ ਰਹਿਣਗੇ
ਦਿਲ ਧੜਕਦੇ ਰਹਿਣਗੇ
ਜਦ ਤੱਕ ਜਿਉਂਦੇ ਹਾਂ
ਖੂਨ ਖੌਲਦੇ ਰਹਿਣਗੇ
ਕੁਝ ਦਗੇਬਾਜ਼ ਅੱਖਾਂ ਦੇ ਵਿਚ
ਰੜਕਦੇ ਰਹਿਣਗੇ
ਹਨੇਰਿਆਂ ਦੇ ਵਿਚ ਚਾਣਨ
ਲਭਦੇ ਰਹਾਂਗੇ
ਜੋ ਬੇ ਵਕਤ ਚਲੇ ਗਏ
ਸੋਚਾਂ ਦੇ ਵਿਚ ਲੱਭਦੇ ਰਹਿਣਗੇ
ਜੋ ਰੰਗ ਚੜੇ ਸੀ
ਹੌਲੀ ਹੌਲੀ ਲੱਥਦੇ ਰਹਿਣਗੇ
ਆਪਣੇ ਆਪਣਿਆ ਤੋ ਦੂਰ
ਵਕਤ ਨਾਲ ਹੁੰਦੇ ਰਹਿਣਗੇ
-
nice one galib sahb
-
boht vadia likheya gill saab ... =D> =D>
-
nice one galib sahb
ਸੇਖੋਂ ਵਰਗੇ ਯਾਰਾਂ ਦੇ ਲਈ
ਦਿਲ ਧੜਕਦੇ ਰਹਿਣਗੇ
ਜਦ ਤੱਕ ਯਾਰੀਆਂ ਤੇ ਸਰਦਾਰੀਆਂ
ਯਾਰ ਨਾਲ ਮੜਕ ਦੇ ਰਹਿਣਗੇ
thanks veer
-
boht vadia likheya gill saab ... =D> =D>
ਜਦ ਤੱਕ ਫੁਲਾਂ ਦੇ ਦੁਆਲੇ
ਭੌਰੇ ਮਟਕਦੇ ਰਹਿਣਗੇ
ਤਿਤਲੀਆਂ ਦੇ ਖੰਭ ਫੜਕਦੇ ਰਹਿਣਗੇ
thanks saghi
-
bahut hi wadiyan likheya aa sachi tuhadi shayeri dl nu shoo jandi aa love it
-
bahut hi wadiyan likheya aa sachi tuhadi shayeri dl nu shoo jandi aa love it
ਜਦ ਤੱਕ ਨਖਰੋ ਦੇ ਨਖਰੇ
ਕਿਸੇ ਨੂੰ ਪੱਟਦੇ ਰਹਿਣਗੇ
ਸਾਹ ਕਿਸੇ ਗੱਭਰੂ ਦੇ
ਉਹਦੀ ਚਾਹ ਚ ਅਟਕਦੇ ਰਹਿਣਗੇ
thanks nakhro
-
bahut hi wadiyan likheya aa sachi tuhadi shayeri dl nu shoo jandi aa love it
ਜਦ ਤੱਕ ਨਖਰੋ ਦੇ ਨਖਰੇ
ਕਿਸੇ ਨੂੰ ਪੱਟਦੇ ਰਹਿਣਗੇ
ਸਾਹ ਕਿਸੇ ਗੱਭਰੂ ਦੇ
ਉਹਦੀ ਚਾਹ ਚ ਅਟਕਦੇ ਰਹਿਣਗੇ
thanks nakhro
thx ggg je nakrhooo ne nakhre na kite ta nakhro naam da ki faida :pagel:
-
wah ji wah nice =D> =D> =D> =D> =D>
-
wah ji wah nice =D> =D> =D> =D> =D>
ਜਦ ਤੱਕ ਸਰਪੰਚ ਜਿਹੇ ਵੀਰ ਪੀਂਦੇ ਰਹਿਣਗੇ
ਯਾਦਾ ਦੇ ਵਿਚ ਯਾਰ ਜੀਂਦੇ ਰਹਿਣਗੇ
THNX VEER JI
-
Nyc
-
Nyc
ਜਦ ਤੱਕ ਪੀ ਜੇ ਤੇ
ਨੂਰ ਦੇ ਨੈਣ ਮਟਕਦੇ ਰਹਿਣਗੇ
ਫਰੰਟ ਪੇਜ ਤੇ ਆਸ਼ਕਾ ਦੇ ਦਿਲ
ਭਟਕਦੇ ਰਹਿਣਗੇ
THNX NOOR JI
-
Nyc
Hahahaha gud 1. but mr gill main nai nain matkaye kade lol
ਜਦ ਤੱਕ ਪੀ ਜੇ ਤੇ
ਨੂਰ ਦੇ ਨੈਣ ਮਟਕਦੇ ਰਹਿਣਗੇ
ਫਰੰਟ ਪੇਜ ਤੇ ਆਸ਼ਕਾ ਦੇ ਦਿਲ
ਭਟਕਦੇ ਰਹਿਣਗੇ
THNX NOOR JI
-
=D> =D> =D> =D> =D>
-
bouat wadia galib ji.. very nice ji...keep it up
-
bouat wadia galib ji.. very nice ji...keep it up
ਮੁਸਕਾਨ ਦੇ ਬੁੱਲ ਜਦੋ ਤੱਕ
ਮੁਸਕਾਨਾ ਵੰਡਦੇ ਰਹਿਣਗੇ
ਭੌਰ ਵੀ ਹੱਸ ਹੱਸ ਕੇ ਫਿਰ
ਤੀਰ ਦਿਲ ਤੇ ਸਹਿਣਗੇ
THNX muskan JI
-
bouat wadia galib ji.. very nice ji...keep it up
ਮੁਸਕਾਨ ਦੇ ਬੁੱਲ ਜਦੋ ਤੱਕ
ਮੁਸਕਾਨਾ ਵੰਡਦੇ ਰਹਿਣਗੇ
ਭੌਰ ਵੀ ਹੱਸ ਹੱਸ ਕੇ ਫਿਰ
ਤੀਰ ਦਿਲ ਤੇ ਸਹਿਣਗੇ
THNX muskan JI
wah ji kya sheryi keti aa ek purra topic bna deo.. muskaan te lol.. fer main saamb ke rakha gi.. i will save that...