Punjabi Janta Forums - Janta Di Pasand

Fun Shun Junction => Shayari => Topic started by: @@JeEt@@ on March 19, 2011, 05:24:49 AM

Title: ਇੱਕ ਅੱਧ ਆਪਣੀ ਗਲਤੀ ਮੰਨ ਲਵੇ
Post by: @@JeEt@@ on March 19, 2011, 05:24:49 AM
ਯਾਰਾ ਦੇ ਅਹਿਸਾਨਾ ਦੇ ਵੀ ਚਰਚੇ ਕਾਫੀ ਨੇ
ਮੇਰੀ ਚੰਦਰੀ ਨੀਤ ਦੀਆ ਵੀ ਧੁੰਮਾ ਪਈਆ ਨੇ

ਉਸਨੂੰ ਵੀ ਕਹੋ ਕੀ ਇੱਕ ਅੱਧ ਆਪਣੀ ਗਲਤੀ ਮੰਨ ਲਵੇ
ਲਿਖਤੀ ਮਾਫੀ ਮੰਗਾਗੇ ਜੋ ਮੂਹੋ ਕਹੀਆ ਨੇ

ਸਦਕੇ ਜਾਵਾ ਸਿਰ ਤੇ ਸਾਯਾ ਸੋਹਣੇ ਸਾਈਆ ਦਾ
ਵਿਗੜਿਆ ਕੁਝ ਨੀ ਜੋਰ ਤਾ debi ਲਾਇਆ ਕਈਆ ਨੇ

ਤੇਰਿਆ ਬੁੱਲਾ ਵਿੱਚੋ ਨਾ ਨਿਕਲੇ
ਸਾਡੇ ਵਿੱਚੋ ਜਾਨ ਉਸੇ ਥਾ ਨਿਕਲੇ

ਹਾਏ ਨਿਤ ਰਹੇ ਬੋਲਦੇ ਪਰ ਤੂੰ ਆਈ ਕਦੇ ਨਾ
ਝੂਠੀ ਤੇਰੀ ਨਗਰੀ ਦੇ ਕਾਂ ਨਿਕਲੇ

ਦੇਬੀ ਦਿਆ ਸ਼ਿਅਰਾ ਨੂੰ ਦੇਖੀ ਪੜ ਕੇ
ਸ਼ਾਇਦ ਕਿਸੇ ਵਿੱਚੋ ਤੇਰਾ ਨਾ ਨਿਕਲੇ
Title: Re: ਇੱਕ ਅੱਧ ਆਪਣੀ ਗਲਤੀ ਮੰਨ ਲਵੇ
Post by: ਨਖਰੋ ਮਜਾਜਾਂ ਪੱਟੀ on March 19, 2011, 05:28:01 AM
wah g wahhhh debiiii  di shayerri bahut wadiyan hundi aaa
Title: Re: ਇੱਕ ਅੱਧ ਆਪਣੀ ਗਲਤੀ ਮੰਨ ਲਵੇ
Post by: @@JeEt@@ on March 19, 2011, 05:31:04 AM
haji apna fvt aa
Title: Re: ਇੱਕ ਅੱਧ ਆਪਣੀ ਗਲਤੀ ਮੰਨ ਲਵੇ
Post by: ਦਿਲਰਾਜ -ਕੌਰ on March 19, 2011, 10:51:47 AM
nice sandhu sahab
Title: Re: ਇੱਕ ਅੱਧ ਆਪਣੀ ਗਲਤੀ ਮੰਨ ਲਵੇ
Post by: Pj Sarpanch on March 19, 2011, 11:37:57 AM
 =D> =D> =D> =D> =D> =D>
Title: Re: ਇੱਕ ਅੱਧ ਆਪਣੀ ਗਲਤੀ ਮੰਨ ਲਵੇ
Post by: @@JeEt@@ on March 19, 2011, 02:05:26 PM
thx dostoo