Punjabi Janta Forums - Janta Di Pasand

Fun Shun Junction => Shayari => Topic started by: RG on March 09, 2011, 06:05:12 AM

Title: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: RG on March 09, 2011, 06:05:12 AM
 
ਸਾਧਾਂ ਵਾਲਾ ਬਾਣਾ ਪਾ ਕੇ ਇਸ਼ਕ ਲੜਾਉਦਾ

ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ

ਦਾਹੜੀ ਤੇ ਮਸ਼ੀਨ ਇਹਨੇ ਇਉ ਮਾਰਤੀ

ਜਿਵੇ ਘਾਹ ਦੀ ਕਿਆਰੀ ਬਕਰੀ ਨੂੰ ਚਾਰਤੀ

ਕਹਿੰਦਾ ਮੈਨੂੰ ਛੇਤੀ ADMIN ਬਣਾ ਦਿਓ

ਚਾਹੇ ਮੇਰੇ ਦਾਹੜੀ ਨਕਲੀ ਹੀ ਲਾ ਦਿਉ
 
ਬਸ ਮੈਨੂੰ KP ਦੇ ਬਰਾਬਰ ਬਿਠਾ ਦਿਉ

ਤੇ KP ਹੱਥ ਭਾਵੇ ਛਿੱਤਰ ਫੜਾ ਦਿਉ

ਸੀ ਨਾ ਮੈ ਕਰਾਗਾ ਮੈਨੂੰ ਸੌਹ ਰੱਬ ਦੀ
 
ਪਰ ਮੈਨੂੰ ਚਾਹੀਦੀ ਸਪੋਟ ਸਭ ਦੀ

PJ ਤੇ ਹਰ ਆਉਦੀ ਜਾਂਦੀ ਕੁੜੀ ਨੂੰ ਇਹ ਰਹੇ ਛੇੜਦਾ

ਜਿਹੜੀ ਨਾ ਬੁਲਾਵੇ ਉਹਨੂੰPERSONAL MSG ਭੇਜਦਾ

NOOR ਨੇ ਵੀ ਇਹਨੂੰ ਪਾਇਆ ਨਹੀਓ ਘਾਹ

ਇਹਨੇ ਲਾ ਤੀ ਪੂਰੀ ਵਾਹ
 
ਕਹਿੰਦਾ ਪੱਟ ਕੇ ਵਖਾਊ ਮੈ ਵੀ ਜੱਟ ਬੱਲੀਏ

ਮੈ ਕਿਹੜਾ ਮਿਰਜੇ ਤੋ ਘਟ ਬੱਲੀਏ

ਬਸ ਇਕੋ ਦੁਖ ਮਾਰੇ ਮੇਰੀ ਜਿੰਦ ਨੂੰ
 
ਖਾ ਕੇ ਡੋਡੇ ਢਿੱਡ ਵਿੱਚ ਪੈਂਦੇ ਵੱਟ ਬੱਲੀਏ

5 - 7 ਪੈਗ ਲਾ ਕੇ ਆਉਦਾ PJ ਤੇ

ਸਿਆਣਾ ਬੰਦਾ ਗੰਦ ਫੇਰ ਵੀ ਨਹੀ ਪਾਉਦਾ PJ ਤੇ

ਹੋਇਆ ਕੀ ਜੇ ਕੁੜੀਆ ਤੇ ਅੱਖ ਰੱਖਦਾ

ਉਹਨੂੰ ਕੀ ਪਤਾ ਇਹ ਕੰਮ ਨਹੀ ਉਹਦੇ ਵਸ ਦਾ

ਕੁੜੀਆ ਨਹੀ ਇਥੇ ਤਾ ਪੁਰਾਣੇ ਖੁੰਡ ਬੈਠੀਆ

ਪੱਤ ਝੜ ਦੀਆ ਵੇਲਾ ਹੋਈਆ ਰੁੰਡ ਮੁੰਡ ਬੈਠੀਆ

ਭੋਲਾ ਏ ਵਿਚਾਰਾ ਗੱਲ ਦਿਲ ਨੂੰ ਇਹ ਲਾ ਬਹਿੰਦਾ

ROYAL STAG ਪੀ ਕੇ  ਗੱਲ ਫੇਰ ਇਹ ਭੁਲਾ ਦਿੰਦਾ   

Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: Pj Sarpanch on March 09, 2011, 06:13:32 AM
WAH JI WAH GOOD  YAAR TU PURI LA DITI MERI

BEJTI VI KATI TE PARSNSA VI CHALO THHEK A GOOD   

THANK DIDA PAR O OPTION CUT TA ADMIN A
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: RG on March 09, 2011, 06:18:11 AM
WAH JI WAH GOOD  YAAR TU PURI LA DITI MERI

BEJTI VI KATI TE PARSNSA VI CHALO THHEK A GOOD   

THANK DIDA PAR O OPTION CUT TA ADMIN A

veer gussa na kri jee karda si tanu chharn nu :hug: 
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: Pj Sarpanch on March 09, 2011, 06:36:59 AM
WAH JI WAH GOOD  YAAR TU PURI LA DITI MERI

BEJTI VI KATI TE PARSNSA VI CHALO THHEK A GOOD   

THANK DIDA PAR O OPTION CUT TA ADMIN A

veer gussa na kri jee karda si tanu chharn nu :hug:

22 JI KOI GUSSA NHI TUHADA GUSSA KAR KE ASI KETHE JAANA LAGE RAHO CHAKDE PHATTE
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: RG on March 09, 2011, 06:45:36 AM
 
BAI SARPANCH JINNA CHIR BANDA BADNAM NHI HUNDA,OHDA NAAM NHI HUNDA :D: :D: :D:
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: ɯɐɹʞıʌ on March 09, 2011, 06:50:12 AM
veer   aha jehri last  waali gall kahi  aa k jinn achir bnda badnaam nhi hunda ona chirr ohda naam nhi hunda   par veer  rona ta uddo aunda jdo bnda chah k   v badnaam na ho skda  veer  meri help kro meinu v badnaam kardo  pj te
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: RG on March 09, 2011, 06:53:21 AM
veer   aha jehri last  waali gall kahi  aa k jinn achir bnda badnaam nhi hunda ona chirr ohda naam nhi hunda   par veer  rona ta uddo aunda jdo bnda chah k   v badnaam na ho skda  veer  meri help kro meinu v badnaam kardo  pj te

veer edoo baad ta shaunki di vaari aa fer tera v kamm ker dinne aa,bas thhand rakh thori jihi :D: :D: :D: :D: :D:
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: ɯɐɹʞıʌ on March 09, 2011, 06:55:45 AM
ha ha ha  thanks bhaaji
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: RG on March 09, 2011, 06:57:45 AM
ha ha ha  thanks bhaaji

nale veer eh tan karma da fal aa
 
KRO ESE KARM
HO JAVO BADCHALN TE BE-SHARM :D: :D: :D: :D: :D: :D: :D: :D: :D:
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: ɯɐɹʞıʌ on March 09, 2011, 07:02:39 AM
ha  veer   krama  te v hun yakeen rkhde aa
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: Sardar_Ji on March 09, 2011, 09:02:40 AM
bahut vadiya bai ji tusi ta kamaal karti... tusi sadiya akha khol tiya sanu ta ana galah da pata nai c sarpanch ada da b  :D: :D: :D: :D: :D: :D: :D:
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: ਜੱਟ ਸ਼ੋਕੀ ਕਾਲੇ ਮਾਲ ਦਾ on March 09, 2011, 01:48:52 PM
ਇਕੋ ਰੀਝ ਇਹਦੀ, ਮੈਨੂ ਕਹਿੰਦਾ ਕਾਲਾ ਮਾਲ ਛਕਣਾ

ਫੇਰ ਇਕੋ ਛਾਲ ਚ ਹਿਮਾਲਾ ਟੱਪਣਾ

ਘੋੜੇ ਨਾਲ ਖੜਾ ਗਰੇਵਾਲ ਤੋ ਵੀ ਸੋਹਣਾ ਲੱਗਦਾ

ਪਿੰਡ ਇਹਦੇ ਇਹਤੋ ਸੰਗਦਾ ਕੋਈ ਖੋਤਾ ਨਾ ਵੜਦਾ

ਪੀਜੇ ਉਤੇ ਆ ਕੇ ਨਿੱਤ ਕੁੜੀਆ ਹੀ ਟੋਲਦਾ

ਸਾਡੇ ਨਾਲ ਹੁਣ ਤਾਂ ਸਰਪੰਚ ਬੁਲਾਇਆਂ ਵੀ ਨਹੀ ਬੋਲਦਾ
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: RG on March 09, 2011, 01:50:49 PM
 :D: :D: :D: :D: :D: :D: :D: :D: :D:
SARPANCH JINDA BAAD  :D: :D: :D: :D: :D:
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: ✿MeHaK✿ on March 09, 2011, 02:03:43 PM
good job guys....greattttttttttt...
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: Pj Sarpanch on March 09, 2011, 02:06:58 PM
WAH O AMLIAA TU KAMAAL KARTI JE TERE NAAL NHI BOLNA TA DAS KES NAAL BOLNA   KHOTE TO THALLE KARTA TU
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: ਜੱਟ ਸ਼ੋਕੀ ਕਾਲੇ ਮਾਲ ਦਾ on March 09, 2011, 02:10:51 PM
WAH O AMLIAA TU KAMAAL KARTI JE TERE NAAL NHI BOLNA TA DAS KES NAAL BOLNA   KHOTE TO THALLE KARTA TU
nahi nahi veer gussa na kar jayi mea ta awe chbal mari c veer sada ta kohenoor da hera aa ...
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: Pj Sarpanch on March 09, 2011, 02:14:04 PM
WAH O AMLIAA TU KAMAAL KARTI JE TERE NAAL NHI BOLNA TA DAS KES NAAL BOLNA   KHOTE TO THALLE KARTA TU
nahi nahi veer gussa na kar jayi mea ta awe chbal mari c veer sada ta kohenoor da hera aa ...

 :D: :D: :D: :D: :D: :D:
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: ✿MeHaK✿ on March 09, 2011, 02:20:27 PM
 :whew: :whew: :whew: :whew: :D: :D: :D: :D: :D: :D:
Title: Re: ਪੀ ਜੇ ਸਰਪੰਚ ਫਿਰੇ ਨਢੀਆ ਫਸਾਉਂਦਾ
Post by: on March 09, 2011, 04:00:30 PM
oopssssss eh ki ho gaya  :loll: :loll: