Punjabi Janta Forums - Janta Di Pasand

Fun Shun Junction => Shayari => Topic started by: RG on March 09, 2011, 01:18:50 AM

Title: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: RG on March 09, 2011, 01:18:50 AM
 
ਮੈ ਤਾਂ ਪਹਿਲਾ ਵਾਲੇ PJ ਦੇ ਰੰਗ ਵਿੱਚ ਵੀ ਅਜੇ ਨਹੀ ਸੀ ਰੰਗਿਆ

ਨਵਾਂ ਰੰਗ ਸੱਜਣਾ ਕਿਉ ਮੇਰੇ ਉਤੇ ਪਾ ਤਾ

ਅੱਜ ਇਉ ਲੱਗਦਾ ਜਿਵੇ ਮੈਨੂੰ ਕਿਸੇ ਡੰਗਿਆ

ਕਾਹਤੋ ਸੱਜਣਾ ਤੂੰ ਪੁਰਾਣੇ ਨੂੰ ਨਵੇ 'ਚ ਰੰਗਿਆ

ਮਾਵਾਂ ਨੂੰ ਜਿਉ ਪਰਦੇਸੀ ਪੁੱਤ ਨਹੀ ਦਿਸਦੇ

ਸਾਨੂੰ ਸ਼ਇਰੀ 'ਚ ਰੀਸੰਟ ਟੋਪਿਕ ਨਹੀ ਦਿਸਦੇ

ਫਰੰਟ ਵਾਲੇ ਪੇਜ ਤੇ ਆ ਕੇ ਮੇਰਾ ਦਿਲ ਡੁੱਬਦਾ

ਪਹਿਲਾਂ ਵਾਲੇ ਮੈਸਿਜ ਨੂੰ ਫਿਰਾਂ ਲੱਭਦਾ

ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ

ਮੈਨੂੰ ਮੇਰਾ ਯਾਰ ਨਹੀਉ ਲੱਭਦਾ
 
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: on March 09, 2011, 01:49:20 AM
yeah sahi keha bilkul
 
minu oh status nahi pata chalda kithe likhagi :sad:
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: Kudrat Kaur on March 09, 2011, 02:47:36 AM
my goodness.. u can write on any topic , Gill Galib Raje..... Great!! =D> =D>
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: ✿MeHaK✿ on March 09, 2011, 03:16:26 AM
bilkul sehi...gill ji very nice..
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: Pj Sarpanch on March 09, 2011, 03:19:51 AM
balle ji sach aa kamaal karti tu veer
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: RG on March 09, 2011, 04:44:33 AM
balle ji sach aa kamaal karti tu veer

sarpanch bai pj pehla varga hi ho challeya  bai chak de fatte, :dumlak: bas shayari ch bhaite nu recent topic dikh jan  :rabb:
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: RG on March 09, 2011, 04:49:15 AM
my goodness.. u can write on any topic , Gill Galib Raje..... Great!! =D> =D>
THNX Raje thodiyan duaava bas :happy:
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: RG on March 09, 2011, 04:58:36 AM
bilkul sehi...gill ji very nice..

ਅਸੀ ਤਾਂ ਪਹਿਲਾਂ ਹੀ  ਭੁੱਲੇ ਫਿਰਦੇ ਸੀ

      ਉਤੋ ਤੂੰ  ਦੇ ਤੀ ਮੁਸਕਾਨ
 
chat ਵਿੱਚ ਤਲੀ ਤੇ ਧਰੀ ਫਿਰਦੇ ਹਾਂ ਜਾਨ
 
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: ɯɐɹʞıʌ on March 09, 2011, 06:42:39 AM
hahaha  gud  one gill  =D>
Title: Re: ਦੁਖ ਮੈਨੂੰ ਡਾਢਾ ਲੱਗ ਗਿਆ ਗਰਨੇਡ ਸਿਆਂ
Post by: RG on March 09, 2011, 06:46:43 AM
hahaha  gud  one gill  =D>
thnx veer :superhappy: