ਕਹਿੰਦੀ, ਤੈਨੂੰ ਆਸ਼ਕੀ ਨਹੀਂ ਆਉਂਦੀਂ ਝੱਲਿਆ,
ਸਮਝੇ ਨਾਂ ਝੱਲੀਏ ਤੂੰ ਦਿਲ ਵਾਲਾ ਹਾਲ ਨੀਂ...
ਨਿੱਕਾ ਜਿਹਾ ਮੋਟਾ ਜਿਹਾ ਦਿਮਾਗ ਤੇਰੇ yaar ਦਾ,
ਕਿੱਥੋਂ ਲੱਭ ਲਿਆਂਵਾਂ ... ਸ਼ਬਦਾਂ ਦਾ ਜਾਲ ਨੀਂ...
ਚੰਨ, ਰਾਜੇ, ਤਾਜ਼, ਹਨੀ, ਕਿਹਾ ਨਹੀਂਓ ਜਾਂਦਾ,
...ਦੇਸੀ ਜਿਹਾ ਬੰਦਾ ਹਾਂ, ਤੇ, ਦੇਸੀ ਜਿਹਾ ਰਹਿਣਾ ਚਾਹੁੰਦਾ,
ਦੇਸੀ ਜਿਹੀ ਆਸ਼ਕੀ, ਕਰ ਲਈਂ ਕਬੂਲ ਨੀਂ...