Punjabi Janta Forums - Janta Di Pasand
Fun Shun Junction => Shayari => Topic started by: Pj Sarpanch on March 05, 2011, 12:38:28 PM
Title:
ਸਭ ਤੋ ਮਾੜੇ
Post by:
Pj Sarpanch
on
March 05, 2011, 12:38:28 PM
ਸਭ ਤੋ ਮਾੜੇ ਆ ਤਾ ਕੀ ਹੋਇਆ...
ਕਿਸੇ ਨੂੰ ਤਾ ਚੰਗੇ ਲਗਦੇ ਆ,
ਦਿਲ ਵਿੱਚ ਹਜਾਰਾਂ ਦੁੱਖ ਨੇ...
ਪਰ ਸਾਰਿਆ ਨਾਲ ਖੁੱਲ ਕੇ ਹੱਸਦੇ ਆ.......