ਉਹ ਕਹਿੰਦੀ ਮੈਂ ਹਰ ਵੇਲੇ ਤੇਰੇ ਸੁਪਨੇ ਵਿੱਚ ਨਹੀਂ ਆ ਸਕਦੀ,,
ਐਨਾ ਯਾਦ ਨਾ ਮੈਨੂੰ ਕਰਿਆ ਕਰ,,
ਮੈਂ ਦੁਨੀਆਂ ਨਾਲ ਨਹੀਂ ਲੜ ਸਕਦੀ,,
ਐਨਾ ਪਿਆਰ ਨਾ ਵਾਂਗ ਝੱਲਿਆਂ ਮੈਨੂੰ ਕਰਿਆ ਕਰ,,
ਇਹ ਦੁਨੀਆ ਮਤਲਬ ਖ਼ੋਰੀ ਵੇ,,
ਕਹਿੰਦੀ ਤੈਨੂੰ ਸੌਂਹ ਮੇਰੀ,,
ਸਾਰਿਆਂ ਅੱਗੇ PRINCE ਆਪਣੇ ਪਿਆਰ ਨੂੰ ਨਿਲਾਮ ਨਾ ਕਰਿਆ ਕਰ..