ਬੜਾ ਚੇਤਕ ਪਿਆਰਾ ਸੀ,
ਜਦੋ ਵੀ ਲੈਆ ਜਾਣਾ,
ਰਾਹ' ਵਿਚ ਖੜ ਜਾਣਾ,
ਫਿਰ ਯਾਰਾ ਨੇ ਦਬ ਕੇ ਧੱਕਾ ਲਾਉਣਾ ,
ਪ੍ਲੁਗ ਸਾਫ਼ ਕਰ ਕੇ ਵਾਰ ਵਾਰ ਪਾਉਣਾ ,
ਸਾਡੇ ਚੇਤਕ ਤੇ ਕੁੜੀ ਨੇ ਕੀ ਚੜਨਾ ,ਬੁੜੀ ਨਾ ਚੜਦੀ,
ਕੱਚਾ ਕੋਠਾ 'ਕਰਤਾਰੇ'ਦਾ ,ਆਟੀ ਨੇ ਭ੍ਜਾਨਾ , ਅਸੀਂ ਨਾ ਆਉਣਾ ,
ਉਥੇ ਹੀ ਦਾਰ੍ਰੂ ਪੈ ਕੇ ਟਾਈਟ ਹੋ ਜਾਣਾ,
ਕਿਸੇ ਦਾ ਡਰ ਨਹੀ,ਬਾਪੁ ਘਰ ਨਹੀ ,
ਆਵੇ ਹੀ ਚਡ ਆਉਣੇ ਓਹ ਮੁਰਗੇ ਰਿਨੇ,
ਬੜੇ ਚੇਤੇ ਆਉਂਦੇ ਨੇ ਓਹ ਯਾਰ ਕਮੀਨੇ ....