Punjabi Janta Forums - Janta Di Pasand

Fun Shun Junction => Shayari => Topic started by: jass_cancerian on February 10, 2011, 03:31:46 PM

Title: ਉਸ ਦੀ ਖਾਤਿਰ ਤਾਂ ਅਸੀਂ ਹੱਸ ਕੇ ਮਰਾਂਗੇ,
Post by: jass_cancerian on February 10, 2011, 03:31:46 PM
ਕੱਢ ਦਿਉ ਮਨ ਚੋਂ ਭੁਲੇਖਾ ਹੁਣ ਕੱਢ ਦਿਉ,

ਮੁੜ ਕੇ ਨਾਂ ਹੁਣ ਉਸ ਲਈ ਹਉਕੇ ਭਰਾਂਗੇ,

ਪਰ ਜੋ ਦੁਆ ਕਰਦੀ ਹੈ ਸਾਡੀ ਜ਼ਿੰਦਗੀ ਦੀ,

ਉਸ ਦੀ ਖਾਤਿਰ ਤਾਂ ਅਸੀਂ ਹੱਸ ਕੇ ਮਰਾਂਗੇ,
Title: Re: ਉਸ ਦੀ ਖਾਤਿਰ ਤਾਂ ਅਸੀਂ ਹੱਸ ਕੇ ਮਰਾਂਗੇ,
Post by: Kudrat Kaur on February 13, 2011, 02:49:55 PM
Sohna aa ji..:)