Punjabi Janta Forums - Janta Di Pasand
Fun Shun Junction => Shayari => Topic started by: RG on February 07, 2011, 10:30:46 AM
-
ਆਪਣੇ ਹੱਕਾਂ ਦੇ ਲਈ ਚੁੱਕਣੇ ਪੈਂਦੇ ਨੇ ਹਥਿਆਰ
ਸੀਸ ਤਲੀ ਤੇ ਧਰ ਕੇ ਛੱਡਣਾ ਪੈਂਦਾ ਏ ਘਰ ਬਾਰ
ਹਾਲਾਤਾਂ ਨਾਲ ਸਮਝੌਤੇ ਸਿੰਘ ਸੂਰਮੇ ਨਹੀ ਕਰਦੇ
ਜ਼ੁਲਮ ਦੇ ਮੂਹਰੇ ਖੜਦੇ ਹੱਥ ਲੈ ਖੰਡਾ ਤੇ ਤਲਵਾਰ