Punjabi Janta Forums - Janta Di Pasand

Fun Shun Junction => Shayari => Topic started by: RG on February 03, 2011, 11:58:30 PM

Title: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: RG on February 03, 2011, 11:58:30 PM

ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
ਮੈਨੂੰ ਚੱਕ ਕੇ ਭੱਠੇ ਵਾਲਾ ਲੈ ਗਿਆ
ਉਸ ਤੋਂ ਵੀ ਇਨਸਾਫ ਨਾ ਹੋਇਆ
ਖੰਗਰ ਇੱਟ ਵਰਗਾ ਸਾਨੂੰ ਕਰ ਗਿਆ
ਤੇਰੇ ਨਵੇਂ ਘਰ ਦੀਆਂ ਨੀਹਾਂ ਦੇ ਵਿਚ
ਕੋਈ ਚੰਦਰਾ ਆ ਕੇ ਧਰ ਗਿਆ

Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: Pj Sarpanch on February 04, 2011, 12:30:14 AM
WAH JI WAH NICE AA =D> =D> =D> =D> =D> =D> =D> =D>
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: RG on February 04, 2011, 12:33:30 AM
WAH JI WAH NICE AA =D> =D> =D> =D> =D> =D> =D> =D>
THNX JI
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: on February 04, 2011, 03:52:47 AM
balle bai aashiki neeha ch chin ti chandre mistri ney
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: ਜੱਟ ਸ਼ੋਕੀ ਕਾਲੇ ਮਾਲ ਦਾ on February 04, 2011, 05:23:36 AM
 :sad: :sad: :break:
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: RG on February 04, 2011, 06:15:20 AM
balle bai aashiki neeha ch chin ti chandre mistri ney
veer aashik v ta raha di miti ban da si :happy:
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: ÐèṤἷḷ¡ on February 05, 2011, 11:30:51 AM
BALLE SIRE LA DITI 22 JI
 :pjrocks:
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: RG on February 05, 2011, 11:53:36 AM
BALLE SIRE LA DITI 22 JI
 :pjrocks:

THNX JI

ਸੱਤਿਆ ਵਾਨ ਸੀ ਕਦੇ ਗਿੱਲ
ਹੁਣ ਬਣ ਗਿਆ ਝੂਠਾ ਦੀ ਪੰਡ
ਉਹਦੇ ਹੱਥੋ ਛੁਟ ਗੀ ਪਿਆਰ ਵਾਲੀ ਤੰਦ
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: COLD BLOOD@Brar on February 06, 2011, 03:54:07 AM
gud ai
Title: Re: ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ
Post by: RG on February 06, 2011, 12:22:16 PM
gud ai
THNX VEER