Punjabi Janta Forums - Janta Di Pasand
Fun Shun Junction => Shayari => Topic started by: ਜੱਟ ਸ਼ੋਕੀ ਕਾਲੇ ਮਾਲ ਦਾ on January 31, 2011, 02:59:06 PM
-
ਗੱਡੀਆਂ ਦਾ ਚਸਕਾ ਮਾੜਾ....
ਨਢੀਆਂ ਦਾ ਝਾਕਾ ਮਾੜਾ.....
ਗੱਡੀ ਦੀ ਫੇਟ ਬੁਰੀ....
ਨਢੀ ਦੀ WAIT ਬੁਰੀ....
ਦੋਵਾਂ ਉੱਤੇ ਪੈਸਾ ਬੁਹਤ ਪੱਟ ਦੇ......
ਗੱਡੀਆਂ ਦਾ ਚਸਕਾ ਅਤੇ ਨਢੀਆਂ ਦੇ ਪੱਟੇ ਨਈਓ ਬਚ ਦੇ....
-
bilkul sahi keha bai tu =D> =D> =D> =D>
-
bilkul sahi keha bai tu =D> =D> =D> =D>
thxx kainth bro :happy: :happy: