Punjabi Janta Forums - Janta Di Pasand
Fun Shun Junction => Shayari => Topic started by: ਜੱਟ ਸ਼ੋਕੀ ਕਾਲੇ ਮਾਲ ਦਾ on December 30, 2010, 09:41:15 AM
-
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ
ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ
ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ
ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ` :sad: :break:
-
GOOD AA.................... =D> =D> =D>
-
GOOD AA.................... =D> =D> =D>
veer good ta oh saal c zindgi ch jihra kad deta :loll: :happy:
-
gud a bro
-
gud a bro
thx bro :happy: :blink:
-
good one
-
good one
thx veer ji :happy: