Punjabi Janta Forums - Janta Di Pasand

Fun Shun Junction => Shayari => Topic started by: Lolzzzz Yaaar!!!!!!!! on December 21, 2010, 01:27:31 AM

Title: ਮਿੱਤਰੋ ਪਟੋਲੇ ਪਿੰਡ ਚੋਂ.......
Post by: Lolzzzz Yaaar!!!!!!!! on December 21, 2010, 01:27:31 AM
ਰੁੱਖੀ-ਮਿੱਸੀ ਖਾ ਕੇ ਡੰਗ ਸਾਰੀਏ..
ਸੱਥ ਚ ਕਦੇ ਨਾ ਲਲਕਾਰਾ ਮਾਰੀਏ..
ਸੂਣ ਵਾਲੀ ਮੱਝ ਨੂੰ ਕਦੇ ਨੀ ਕੁੱਟੀਦਾ..
ਵੈਰੀ ਆਉਂਦਾ ਦੇਖ ਕੇ ਕਦੇ ਨੀ ਥੁੱਕੀਦਾ........
ਰੋਟੀ ਖਾਕੇ ਹੱਥ ਵੀ ਕਦੇ ਨੀ ਚੱਟੀਦੇ..
ਮਿੱਤਰੋ ਪਟੋਲੇ ਪਿੰਡ ਚੋਂ ਨੀ ਪੱਟੀਦੇ
Title: Re: ਮਿੱਤਰੋ ਪਟੋਲੇ ਪਿੰਡ ਚੋਂ.......
Post by: B̲l̲i̲n̲g̲ on March 13, 2011, 01:48:38 PM
 =D> =D> =D> god 1
Title: Re: ਮਿੱਤਰੋ ਪਟੋਲੇ ਪਿੰਡ ਚੋਂ.......
Post by: Lolzzzz Yaaar!!!!!!!! on November 26, 2012, 11:52:29 PM
Thnks veer