Punjabi Janta Forums - Janta Di Pasand

Fun Shun Junction => Shayari => Topic started by: jass_cancerian on November 29, 2010, 03:38:31 PM

Title: ਡਰਦੀ ਡਰਦੀ ਨਾਲ ਮੇਰੇ ਜਦ ਉਹ ਆ ਕੇ ਖੜ੍ਹ ਗਈ,
Post by: jass_cancerian on November 29, 2010, 03:38:31 PM
ਵਕਤ ਤੇ ਤਕਦੀਰ ਦੋਵੇਂ ਜਦ ਕਦੇ ਵੀ ਮਿਲ ਗਏ,
ਜ਼ਿੰਦਗਾਨੀ ਦੇ ਚਮਨ ਵਿਚ ਫੁੱਲ ਹੀ ਫੁੱਲ ਖਿਲ ਗਏ,
ਡਰਦੀ ਡਰਦੀ ਨਾਲ ਮੇਰੇ ਜਦ ਉਹ ਆ ਕੇ ਖੜ੍ਹ ਗਈ,
ਦੋਖੀਆਂ ਦੇ ਧਰਤੀ ਤੇ ਜੰਮੇ ਪੈਰ, ਦੇਖੋ ਫਿਰ ਹਿਲ ਗਏ,
[/size][/color]