ਪਹਿਲੀ ਗਲ ਤਾਂ ਗੁੱਸੇ ਸਾਰੇ ਦਿਲ ਚੋ ਸਾੜ ਦਿਓ, ਦੂਜਾ ਸੋਚ ਕਮੀਨੀ ਵਾਲਾ ਵਰਕਾ ਹੀ ਪਾੜ ਦਿਓ,
ਜੀ ਦਿਲ ਜਿਤੀਏ, ਜਗ ਜਿਤੀਏ ਵੈਸੇ ਜਿਤਿਆ ਜਾਣਾ ਨਹੀਂ, ਫਿਰ ਪਸ਼ਤਾਵੋ ਗੇ ਜਦ ਦੁਨਿਆ ਆਣ ਬੁਲਾਨਾ ਨੀ,
ਦੁਨਿਆ ਦਾਰ ਸਿਆਣੇ ਇਹ ਸਮਝਾਵਨ ਇਹ ਬੇਠੇ, ਗੈਰਤ ਤੇ ਜ਼ਮੀਰ ਤੇਨੂੰ ਸਮਝਾਵਨ ਹਨ ਬੇਠੇ,
ਜੀ ਬਣ ਕੇ ਜ਼ਹਰੀ ਨਾਗ ਕਿਸੇ ਨੂੰ ਡੰਗੀਏ ਨਾ, ਜਾ ਤਾਂ ਖੰਗੀਏ ਨਾ, ਲੀਕੋ ਲੰਗੀਏ ਨਾ, ਮਥਾ ਲਾ ਲ਼ਿਆ ਜੇ ਤੇ ਮਾਫ਼ੀ ਮੰਗੀਏ ਨਾ