Punjabi Janta Forums - Janta Di Pasand
Fun Shun Junction => Shayari => Topic started by: Pj Sarpanch on November 03, 2010, 03:43:38 PM
-
ਜਲਾ ਕੇ ਦੀਵੇ ਮਨਾਈ ਹੋਣੀ ਹੈ ਤੂ ਦੀਵਾਲੀ, ਸਾਡੀ ਕਿਥੇ ਤੇਨੂ ਯਾਦ ਹੋਣੀ ਆਈ,
ਭੁਲ ਗਈ ਹੋਣੀ ਓਹ ਦਿਨ, ਖਾ ਖਾ ਕਸਮਾ ਦੋਨਾ ਨੇ ,
ਪਿਆਰ ਵਾਲੀ ਅਸ਼ਾਤ੍ਬਾਜੀ ਵਿੱਚ ਅਸਮਾਨੀ ਸੀ ਚੜਾਈ,
ਤੈ ਹੁਣ ਤੇਨੂ ਸਾਡੀ ਯਾਦ ਵਿਨਿ ਆਈ, ਜਾ ਨੀ ਕੁੜੀਏ ਤੇਰਾ ਰਬ ਰਾਖਾ,
ਭੁਲ ਨਹੀ ਸ੍ਕਇਆ ਤੇਨੂ ਅਜ ਤਕ ਤਖ਼ਤਗੜ ਵਾਲਾ ਕਾਕਾ,
ਕਰਾ ਫਰਿਆਦ ਆਵੇ ਨਾ ਨੇੜੇ, ਤੇਰੇ ਦੁਖ ਵਾਲੀ ਕੋਈ ਪ੍ਰ੍ਸ਼ਾਈ,
ਸਾਡੇ ਵਾਲੋ ਤੇਨੂ ਦੀਵਾਲੀ ਦੀ ਲਖ ਲਖ ਵਧਾਈ...