Punjabi Janta Forums - Janta Di Pasand
Fun Shun Junction => Shayari => Topic started by: Pj Sarpanch on October 20, 2010, 02:39:09 AM
-
ਗਾਂਧੀ ਵਾਂਗ ਨਹੀਂ ਚਰਖੇ ਚਲਾਏ ਅਸੀਂ ,
ਓ ਅਸੀਂ ਚਰਖੜੀਆਂ ‘ਤੇ ਚੜੇ ਹੋਏ ਆਂ ,
ਏ ਸੋਹਣੀ ਦਾ ਘੜਾ ਨਹੀ ਜੋ ਖੁਰ ਜਾਵੇ ,
ਓ ਅਸੀਂ ਉਬਲਦੀਆਂ ਦੇਗਾਂ ਵਿੱਚ ਬਲੇ ਹੋਏ ਹਾਂ ,
ਫੀਸ ਦੇਣੀ ਪੈਂਦੀ ਏ ਸਿਰਾਂ ਦੀ ਜਿੱਥੇ ,
ਓ ਅਸੀਂ ਉਨਾਂ ਸਕੂਲਾਂ ਵਿਚ ਪੜੇ ਹੋਏ ਹਾਂ ,
ਛਾਲਾਂ ਮਾਰ ਕੇ ਨਿਤਰੀਏ ਮੈਦਾਨ ਵਿੱਚ ,
ਓ ਵੈਰੀਆ ਅਸੀਂ ਤੇਰੀ ਉਡੀਕ ਵਿੱਚ ਖੜੇ ਹੋਏ ਹਾਂ …
-
ਤੇਰੀ ਸ਼ਇਰੀ ਦੇ ਤੀਰ ਸਾਡੇ ਸੀਨੇ ਵਜੇ ਹੋਏ ਨੇ.
-
THNX JI..............