ਪਹਿਲਾਂ ਲੁਟ ਸਾਡੇ ਹਾਸੇ ਹੁਣ ਦਿੰਦੀ ਏਂ ਦਿਲਾਸੇ ,ਸਾਨੂ ਤੇਰੇ ਜੇਹੇ ਸਜਣਾ ਦੀ ਲੋੜ ਕੋਈ ਨਾ ,,,,
ਦੁਖ ਹੀ ਕਮਾਏ ਸੁਖ ਝੋਲੀ ਤੇਰੀ ਪਾਏ ,ਲਖਾਂ ਤੇਰੇ ਜੇਹੀਆਂ ਇਥੇ ਸਾਨੂ ਥੋੜ ਕੋਈ ਨਾ ,,
ਜਾ ਸੁਖੀ ਵਸੇਂ ਖੁਸ਼ ਰਵੇ ਜਿਥੇ ਜਾਵੇ ਸੋਹਣੀਏ ,
ਦੁਆ "PRINCE" ਦੀ ਹੈ ਇਹ , ਸ਼ਿਕਵਾ ਹੋਰ ਕੋਈ ਨਾ ,,,,, :punjabibolo: :punjabibolo: :punjabibolo: :punjabibolo: :punjabibolo: :punjabibolo: :punjabibolo: