ਦਸਵੀਂ ਕਲਾਸ 'ਚ ਹੀ ਬਦਮਾਸ਼ੀ ਸ਼ੁਰੂ ਕਰਲੀ,
ਮੈਥ ਵਾਲੀ ਮੇਡਮ ਦੀ ਬਾਂਹ ਯਾਰੋ ਫੜ ਲਈ।
ਮੈਨੂੰ ਕਹਿੰਦੀ ਕਾਕਾ ਤੈਨੂੰ ਕੁਜ ਪੜਨਾ ਨੀ ਆਉਂਦਾ,
ਤੇਰੇ ਹੱਥਾਂ 'ਚੋਂ ਪੜਾਈ ਦੀ ਲਕੀਰ ਮਰ ਗਈ।
ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ :dumlak:
ਕਾਲਜਾਂ ਦੇ ਵਿਚ ਫੁੱਲ ਕਰਨੀ ਆ ਲੀਡਰੀ, :angry:
ਖੇਤੀਂ ਹੱਲ ਵਾਹੁਣਾ ਕੀ ਕਰਨੀ ਆ ਡਿਗਰੀ। :comeon:
ਰੋਜ ਸ਼ਾਮੀ ਮਾਲ ਰੋਡ ਦਾ ਗੇੜਾ ਵੀ ਏ ਲਾਉਣਾ। :omg:
ਮੋਜ ਮਿਲਣੀ ਵੀ ਲੁਧਿਆਣੇ ਸ਼ਹਿਰ ਵਰਗੀ। :excited:
ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ :hug:
ਸ਼ਰਟ ਚਿੱਟੀ ਉੱਤੇ ਸਿਆਹੀ ਵਰਗੇ ਧੱਬੇ ਯਾਦ ਚੇਤੇ ਨੇ। X_X
ਖਾਧੇ ਕੁੜੀਆਂ ਦੇ ਰੋਟੀ ਵਾਲੇ ਡੱਬੇ ਚੇਤੇ ਆਂਉਦੇ ਨੇ।
:
ਬੰਕ ਮਾਰ ਮਾਰ ਫਿਲਮਾਂ ਜੋ ਦੇਖੀਆਂ
:।
ਉਠੇ ਕਾਲਜ 'ਚ ਗੁੱਝੀ ਲਹਿਰ ਵਰਗੀ, :angr:
ਜੱਟਾਂ ਨੂੰ ਪੜਾਈ ਨਿਰੀ ਜਹਿਰ ਵਰਗੀ। :hihpanga: