September 16, 2025, 05:57:44 PM
collapse

Author Topic: ਮੈ ਅੱਤਵਾਦ  (Read 676 times)

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
ਮੈ ਅੱਤਵਾਦ
« on: February 09, 2011, 01:24:08 AM »
ਮੈ ਅੱਤਵਾਦ ਨਾਅਰਾ ਮੇਰਾ ਜਿਹਾਦ
ਧਰਮ ਦੇ ਨਾਂ ਤੇ ਚੱਲਦਾ ਮੈ
ਕਿੰਨੇ ਹੀ ਘਰ ਕੀਤੇ ਬਰਬਾਦ,

47 ਦੇ ਟੋਟਿਆ ਨੇ ਬਾਰੂਦ ਇੱਕਠਾ ਕੀਤਾ
ਸਰਕਾਰ ਨੇ ਵੀ ਤੀਲੀ ਲਾਤੀ
ਮਜਬਾ ਨੇ ਪਾ ਤੇਲ ਅੱਗ ਹੋਰ ਭੜਕਾਤੀ
ਜਦੋ ਮਿਲੇ ਨਾ ਹੱਕ,ਹੋਏ ਧੋਖੇ
ਮੈ ਹੱਕ ਲੈਣ ਦੀ ਜੁੱਗਤ ਸਿਖਾਤੀ
ਜੋ ਦੰਗੇ ਫਸਾਦ ਕੀਤੇ,ਉਹਨਾ ਚ ਹੀ
ਆਪਣੀ ਕੋਮ ਜਲਾਤੀ
ਸੇਰ ਹਾਰਕੇ ਬਹਿ ਗਏ
ਗਿੱਦੜਾ ਦੇ ਗਲ ਮਿਹਰਬਾਨੀ ਪਾਤੀ,
ਫਿਰ ਕੀ ਸੀ
ਧਰਮ,ਸਰਕਾਰ,ਹਥਿਆਰ ਪਾਇਆ ਐਸਾ ਘੇਰਾ
ਨਾ ਮੁਮਕਿਨ ਜਿਹਾ ਕਰਤਾ ਰਣਜੀਤ ਦਾ ਖਾਬ

ਮੈ ਅੱਤਵਾਦ ਨਾਅਰਾ ਮੇਰਾ ਜਿਹਾਦ
ਧਰਮ ਦੇ ਨਾਂ ਤੇ ਚੱਲਦਾ ਮੈ
ਕਿੰਨੇ ਹੀ ਘਰ ਕੀਤੇ ਬਰਬਾਦ

[ਇਕ ਲੁਕਿਆ ਸੱਚ]Mr Jinah was leader who was too determined to built pakistan}
ਜਰਾ ਤਾਰਿਫ ਕਰਾ ਜਿਨਾਹ ਸਾਬ ਦੀ
ਤਕਦੀਰ ਬਦਲਕੇ ਰੱਖਤੀ ਜਿੰਨੇ ਪੰਜਾਬ ਦੀ
ਵੱਖਰੇ ਪਾਕਿਸਤਾਨ ਦੀ ਨੀਹ ਰੱਖੀ ਹੋਈ ਸੀ
ਉਸੇ ਦੇ ਖਾਬ ਦੀ,
ਧਰਤੀ ਦਾ ਨਾਂ ਪਾਕਿ ਰੱਖਣ ਵਾਲਾ
ਜੇ ਖੁਦ ਪਾਕਿ ਹੋ ਜਾਦਾ
ਦੇਸ ਦੀ ਦੀ ਵੰਡ ਰੁਕ ਸਕਦੀ ਸੀ
ਨਾ ਇੰਨੀਆ ਮਾਰਾ ਖਾਦਾ,
ਇਕੋ ਇਕ ਮਹਾਨ ਮੁਸਲਿਮ ਨੇਤਾ ਉਹ
ਤੇ ਉਹਦੀ ਵੀ ਜਿੰਦ ਹੁਣ ਪਰਾਉਣੀ ਸੀ
ਉਹਨੇ ਬਿਮਾਰੀ ਬਾਰੇ ਦੱਸਿਆ ਨਹੀ ਜਿਹਨੇ
ਜਾਨ ਉਹਦੀ ਖੋਹਣੀ ਸੀ
ਜੇ ਦੱਸ ਦਿੰਦਾ ਆਜਾਦੀ ਥੋੜੇ ਸਮੇ ਲਈ
ਰੁਕ ਜਾਦੀ ਪਰ ਵੰਡ ਨਾ ਹੋਣੀ ਸੀ,
ਪਰ ਉਹਨੂੰ ਤਾ ਸੀ ਕੁਰਸੀ ਵੱਧ ਪਿਆਰੀ
ਐਵੇ ਨਹੀ ਸੀ ਮੱਚੀ ਦੰਗਿਆ ਦੀ ਚੰਗਿਆਰੀ
ਮੇਰਾ ਕੀ ਕਸੂਰ ਜੇ ਤੁਸੀ ਮੈਨੂੰ ਆਪ ਲੈਕੇ ਆਏ
ਜੋ ਲੈਕੇ ਆਏ ਉਹਨਾ ਨੂੰ ਤੁਸੀ ਦੇਸ ਭਗਤ ਕਹਿਕੇ ਕਰਦੇ ਯਾਦ

ਮੈ ਅੱਤਵਾਦ ਨਾਅਰਾ ਮੇਰਾ ਜਿਹਾਦ
ਧਰਮ ਦੇ ਨਾਂ ਤੇ ਚੱਲਦਾ ਮੈ
ਕਿੰਨੇ ਹੀ ਘਰ ਕੀਤੇ ਬਰਬਾਦ

Punjabi Janta Forums - Janta Di Pasand

ਮੈ ਅੱਤਵਾਦ
« on: February 09, 2011, 01:24:08 AM »

Offline COLD BLOOD@Brar

  • PJ Gabru
  • Jimidar/Jimidarni
  • *
  • Like
  • -Given: 162
  • -Receive: 57
  • Posts: 1105
  • Tohar: 1
  • Gender: Male
  • Soul Meets Soul On Lovers Lips
    • View Profile
    • http://punjabijanta.com/profile/bbf_brar/
Re: ਮੈ ਅੱਤਵਾਦ
« Reply #1 on: February 09, 2011, 04:22:39 AM »
waah waah ji bdi sohni tareef keeti ai veer eh sach hai atwaad

ki hai kion

hai kiwein hai koi jwab ni haiga kise kol v dost...

Atwaad sahi hai k galt pta nahi yaar waise te har hukmraan us bande nu

atwadi dasda jo apne haq layi ya hukoomat de khilaf awaz uthaonda samei di

sarkaar ne Bhagat Singh huraan nu v atwaadi dasiya c han dharm de naa te

hon wala khoon kharaba sahi nahi hai ... baaki jina hi nahi Ghandi v brabr

da zimewar c te ustonh v vadh zimewar c Master Tara Singh punjab de 1947 de

khoon kharabe layi .. any way tusi bahut sohna likhiya tnx dost je sanu

ehna words di samaz aa jawei taan bda kush apne aap hi theek ho jaan ...

Gud job Bro

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
Re: ਮੈ ਅੱਤਵਾਦ
« Reply #2 on: February 09, 2011, 05:54:53 AM »
thnx veer ji

 

* Who's Online

  • Dot Guests: 1184
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]