ਕਦੇ ਕਦੇ ਸ਼ੂਗਲ ਮਨਾਂ ਲੈਦੇਂਆਂ,
ਬੁੱਲਟ ਤੇ ਗੇਡੀ ਛੇਡੀ ਲਾ ਲੈਦੇਂਆਂ.
ਅਸੀ ਨੈਨ ਨੀਂ ਮਲਾਊਦੇਂ ,
ਗੱਲ ਦਿਲ ਤੇ ਨੀਂ ਲਾਊਦੇਂ,
ਐਵੇਂ ਹੁੰਦੇਂ ਨੀਂ ਕਿਸੇ ਦੇ ਅਗੇ ਢੇਰੀ.
ਮਿਤਰਾਂ ਦੀ ਗੱਲ ਵੱਖਰੀ ,ਊਂਝ ਫੀਰਦੀ ਏ ਦੁਨਿਆਂ ਬਥੇਰੀ....|
ਅਸੀ ਬਂਦੇ ਆ ਨਵਾਬੀ, ਜੀਵੇਂ ਫੁਲ ਕੋਈ ਗੁਲਾਬੀ,
ਸਾਨੁਂ ਿਕਹਂਦੇ ਨੇ ਪਂਜਾਬੀ, ਸਾਰਾ ਜਗ ਜਾਨਦਾ,
ਅਸੀ ਿਜਥੇ ਿਕਥੇ ਜਾਈਏ, ਧਾਕ ਅਪਨੀ ਜਮਾਈਏ,
ਰੋਟੀ ਰੌਬ ਨਾਲ ਖਾਈਏ, ਸਾਰਾ ਜਗ ਜਾਨਦਾ..................................